ਟੋਕੀਓ, 3 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਟੋਕੀਓ ਉਲੰਪਿਕ ਦੇ ਹਾਕੀ (ਮਰਦ) ਸੈਮੀਫਾਈਨਲ ਮੁਕਾਬਲੇ ਵਿਚ ਭਾਰਤ ਨੂੰ ਹਰਾ ਕੇ ਬੈਲਜੀਅਮ ਫਾਈਨਲ ਵਿਚ ਪੁੱਜ ਗਿਆ ਹੈ। ਬੈਲਜੀਅਮ ਨੇ ਆਖ਼ਰੀ ਮਿੰਟਾਂ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ 5-2 ਹਰਾਇਆ। ਭਾਰਤ ਦੀ ਸੈਮੀਫਾਈਨਲ ਵਿਚ ਹੋਈ ਹਾਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਹਾਰ-ਜਿੱਤ ਜ਼ਿੰਦਗੀ ਦਾ ਹਿੱਸਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਅਗਲੇ ਮੈਚ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। Author: Newslineexpres@1 5-2BelgiumHockey Men'sindiaLossesPM Modi TweetSemifinalTokyo Olympics 2021 0 comment 1 FacebookTwitterPinterestEmail Newslineexpres@1 previous post 3 August next post ਡਿਪਟੀ ਕਮਿਸ਼ਨਰ ਤੇ ਕਮਿਸ਼ਨਰ ਨਗਰ ਨਿਗਮ ਨੇ ਪੈਂਦੇ ਮੀਹ ਦੌਰਾਨ ਕੀਤਾ ਸ਼ਹਿਰ ਦਾ ਦੌਰਾ Related Articles 🚩 12 लाख 50 हज़ार रुपये की रिश्वत... November 22, 2024 🚩 ਪਟਿਆਲਾ ਜ਼ਿਲ੍ਹੇ ‘ਚ ਪੈਡੀ ਸਟਰਾਅ ਰੀਪਰ ਮਸ਼ੀਨ... November 21, 2024 🚩 ਪਟਿਆਲਾ ਸ਼ਹਿਰ ‘ਚ ਆਵਾਜਾਈ ਸਮੱਸਿਆ ਦੇ ਨਿਪਟਾਰੇ... November 21, 2024 🚩 25 ਨਵੰਬਰ ਤੱਕ ਜਾਰੀ ਹੋ ਜਾਵੇਗਾ ਨਗਰ... November 21, 2024 🚩 ਬਾਲ ਵਿਆਹ ਦੀ ਸੂਚਨਾ ਮਿਲਦੇ ਹੀ ਤੁਰੰਤ... November 21, 2024 🚩 ਪੰਚਾਇਤੀ ਚੋਣਾਂ ਮੌਕੇ 15 ਲੱਖ ਰੁਪਏ ਰਿਸ਼ਵਤ... November 21, 2024 🚩 ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਾਜਾਇਜ਼... November 21, 2024 🚩 ਡਿਊਟੀ ਤੋਂ ਗ਼ੈਰ-ਹਾਜ਼ਰ ਰਹਿਣ ਵਾਲੇ 5 ਵੈਟਰਨਰੀ... November 21, 2024 ਚੀਫ ਇੰਜੀਨੀਅਰ ਰਾਜੇਸ਼ ਦੂਬੇ ਦਾ ਨਿੱਘਾ ਸਵਾਗਤ November 20, 2024 🚩 ਲਗਾਤਾਰ 17 ਸਾਲ ਤੋਂ ਹਰ ਹਫ਼ਤੇ ਕੀਤਾ... November 20, 2024 Leave a Comment Cancel Reply Save my name, email, and website in this browser for the next time I comment.