Skip to main content

newslineexpres

Breaking News
🚩 पटियाला में आज, रविवार को, फिर धूमधाम से होगा संगीतमय समागम ; न्यूज़लाईन एक्सप्रैस अखबार द्वारा साज़ और आवाज क्लब के सहयोग से विशेष प्रस्तुति आज 🚩अच्छे-भले ज्वेलर की 22 कैरेट ज्वेलरी को बड़े ब्रांडेड शोरूम ने बताया 20 कैरेट, मशीन सेटिंग के बाद निकली 22 कैरेट; पुलिस ने फिशर मशीन की जब्ती 👉 पुश्तैनी ज्वेलर्स को बदनाम करने की कथित साजिश का आरोप, सराफा एसोसिएशन ने उठाई आवाज़ 🚩 ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਸਿਰਜ ਰਹੀ ਹੈ ਭਗਵੰਤ ਮਾਨ ਸਰਕਾਰ : ਗੁਰਮੀਤ ਸਿੰਘ ਖੁੱਡੀਆਂ 🚩न्यूज़लाईन एक्सप्रैस द्वारा साज़ और आवाज क्लब के सहयोग से प्रस्तुत: संगीतमयी प्रोग्राम 16 अगस्त को  🚩 ਵੀਰ ਹਕੀਕਤ ਰਾਏ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ਆਜ਼ਾਦੀ ਦਿਹਾੜਾ  🚩ਐਨ ਐਸ ਐਨ ਆਈ ਐਸ ਵਿਖੇ ਫਾਲਸ ਸੀਲਿੰਗ ਡਿੱਗਣ ਦੇ ਮਾਮਲੇ ਵਿੱਚ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ-ਡਾਇਰੈਕਟਰ ਮਿਗਲਾਨੀ
Joe Rogan Podcasts You Must Listen
Home Education ???? ਪ੍ਰਧਾਨ ਡੈਂਟਲ ਕੌਂਸਲ ਨੇ ਸਰਕਾਰੀ ਡੈਂਟਲ ਕਾਲਜ, ਪਟਿਆਲਾ ਦਾ ਕੀਤਾ ਦੌਰਾ

???? ਪ੍ਰਧਾਨ ਡੈਂਟਲ ਕੌਂਸਲ ਨੇ ਸਰਕਾਰੀ ਡੈਂਟਲ ਕਾਲਜ, ਪਟਿਆਲਾ ਦਾ ਕੀਤਾ ਦੌਰਾ

by Newslineexpres@1

???? ਪ੍ਰਧਾਨ ਡੈਂਟਲ ਕੌਂਸਲ ਨੇ ਸਰਕਾਰੀ ਡੈਂਟਲ ਕਾਲਜ, ਪਟਿਆਲਾ ਦਾ ਕੀਤਾ ਦੌਰਾ

???? ਪੰਜਾਬ ਦੇ ਡੈਂਟਲ ਕਾਲਜਾਂ ਵਿੱਚ ਉੱਚ ਸਹੂਲਤਾਂ ਪ੍ਰਦਾਨ ਕਰਨ ਦੇ ਯਤਨਾਂ ਦੀ ਕੀਤੀ ਸ਼ਲਾਘਾ

       ਪਟਿਆਲਾ, 7 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ –   ਡੈਂਟਲ ਕੌਂਸਲ ਆਫ਼ ਇੰਡੀਆ (DCI) ਦੇ ਪ੍ਰਧਾਨ ਡਾ: ਕੇ.ਸਤੀਸ਼ ਕੁਮਾਰ ਰੈੱਡੀ ਨੇ ਅੱਜ ਸਰਕਾਰੀ ਡੈਂਟਲ ਕਾਲਜ, ਪਟਿਆਲਾ ਦਾ ਦੌਰਾ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਰਾਜ ਦੇ ਡੈਂਟਲ ਕਾਲਜਾਂ ਵਿੱਚ ਉੱਚ ਸਹੂਲਤਾਂ ਪ੍ਰਦਾਨ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ।
  ਇਸ ਦੌਰਾਨ ਡਾ: ਅਵਨੀਸ਼ ਕੁਮਾਰ, ਡੀਆਰਐਮਈ ਪੰਜਾਬ, ਡਾ: ਪੁਨੀਤ ਗਿਰਧਰ, ਜੌਇੰਟ ਡਾਇਰੈਕਟਰ (ਡੈਂਟਲ), ਅਤੇ ਡਾ. ਜੇ.ਐਸ. ਮਾਨ, ਪ੍ਰਿੰਸੀਪਲ ਸਰਕਾਰੀ ਡੈਂਟਲ ਕਾਲਜ, ਡਾ: ਹਰਮੇਸ਼ ਤੇ ਹੋਰਾਂ ਨੇ ਡਾ. ਰੈੱਡੀ ਦਾ ਸਵਾਗਤ ਕੀਤਾ।

  ਇਸ ਮੌਕੇ ਡਾ. ਰੈੱਡੀ ਨੇ ਕਾਲਜ ਵਿੱਚ ਆਧੁਨਿਕ ਇੰਫਰਾਸਟਰੱਕਚਰ, ਸਿੱਖਿਆ ਪੱਧਤੀ ਅਤੇ ਕੁਲਿਨਿਕਲ ਮਿਆਰਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਡਾ: ਜੇ.ਐਸ. ਮਾਨ ਨੇ ਕਾਲਜ ਦੀਆਂ ਪ੍ਰਾਪਤੀਆਂ ਅਤੇ ਸਮੁਦਾਈ ਸੇਵਾਵਾਂ ਉਤੇ ਰੌਸ਼ਨੀ ਪਾਈ, ਜਦਕਿ ਡਾ: ਪੁਨੀਤ ਗਿਰਧਰ ਨੇ ਪੰਜਾਬ ਵਿੱਚ ਡੈਂਟਲ ਸਿੱਖਿਆ ਵਿੱਚ ਕੀਤੇ ਗਏ ਸੁਧਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
  ਇਸ ਦੌਰੇ ਨੇ ਪੰਜਾਬ ਦੀ ਡੈਂਟਲ ਸਿੱਖਿਆ ਅਤੇ ਸਿਹਤ ਸੇਵਾਵਾਂ ਵਿੱਚ ਉੱਚ ਪੱਧਰ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਮਜਬੂਤ ਕੀਤਾ।          Newsline Express

Related Articles

Leave a Comment