newslineexpres

Home Information ???? ਢੱਡਰੀਆਵਾਲੇ ਵਿਰੁਧ ਰੇਪ ਦਾ ਮਾਮਲਾ ਦਰਜ

???? ਢੱਡਰੀਆਵਾਲੇ ਵਿਰੁਧ ਰੇਪ ਦਾ ਮਾਮਲਾ ਦਰਜ

by Newslineexpres@1

???? ਢੱਡਰੀਆਵਾਲੇ ਵਿਰੁਧ ਰੇਪ ਅਤੇ ਕਤਲ ਦਾ ਮਾਮਲਾ ਦਰਜ

ਪਟਿਆਲਾ, 10 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ – ਰਣਜੀਤ ਸਿੰਘ ਢੱਡਰੀਆਂ ਵਾਲੇ ਵਿਰੁੱਧ ਕਤਲ ਅਤੇ ਰੇਪ ਦਾ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕੁਝ ਸਮਾਂ ਪਹਿਲਾਂ ਢੱਡਰੀਆਂਵਾਲੇ ਦੇ ਡੇਰੇ ਵਿੱਚ ਇੱਕ ਲੜਕੀ ਦਾ ਕਤਲ ਹੋ ਗਿਆ ਸੀ ਇਹ ਕੇਸ ਸਾਲ 2012 ਦਾ ਹੈ। ਇਹ ਡੇਰਾ ਗੁਰਦੁਆਰਾ ਪਰਮੇਸ਼ਰ ਦੁਆਰ ਦੇ ਵਿੱਚ ਹੈ। ਲੜਕੀ ਦੇ ਕਤਲ ਹੋ ਜਾਣ ਮਗਰੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੇਸ ਦਰਜ ਕਰਵਾਇਆ ਸੀ। ਇਹ ਕੇਸ 302 307 ਅਤੇ 506 ਧਾਰਾ ਤਹਿਤ ਦਰਜ ਕੀਤਾ ਗਿਆ ਹੈ।

Related Articles

Leave a Comment