Skip to main content

newslineexpres

Joe Rogan Podcasts You Must Listen
Home Information ???? ‘ਪੁਸ਼ਪਾ’ ਫ਼ਿਲਮ ਅਦਾਕਾਰ ਅੱਲੂ ਅਰਜੁਨ ਗਿ੍ਫ਼ਤਾਰ

???? ‘ਪੁਸ਼ਪਾ’ ਫ਼ਿਲਮ ਅਦਾਕਾਰ ਅੱਲੂ ਅਰਜੁਨ ਗਿ੍ਫ਼ਤਾਰ

by Newslineexpres@1

???? ‘ਪੁਸ਼ਪਾ’ ਫ਼ਿਲਮ ਅਦਾਕਾਰ ਅੱਲੂ ਅਰਜੁਨ ਗਿ੍ਫ਼ਤਾਰ

ਹੈਦਰਾਬਾਦ, 13 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ – ਹੈਦਰਾਬਾਦ ਦੇ ਇਕ ਸਿਨੇਮਾ ਘਰ ਵਿਚ ਮਚੀ ਭਗਦੜ ਵਿਚ ਇਕ ਔਰਤ ਦੀ ਮੌਤ ਦੇ ਮਾਮਲੇ ਵਿਚ ਹੈਦਰਾਬਾਦ ਪੁਲਿਸ ਨੇ ਅੱਲੂ ਅਰਜੁਨ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ 4 ਦਸੰਬਰ ਨੂੰ ਫਿਲਮ ਦੀ ਸਕਰੀਨਿੰਗ ਦੌਰਾਨ ਥੀਏਟਰ ’ਚ ਭਗਦੜ ਮਚ ਗਈ ਸੀ, ਜਿਸ ’ਚ ਇਕ ਔਰਤ ਦੀ ਮੌਤ ਹੋ ਗਈ ਸੀ। ਪੁਲਿਸ ਨੇ ਇਸ ਘਟਨਾ ਲਈ ਅੱਲੂ ਅਰਜੁਨ ਅਤੇ ਥੀਏਟਰ ਪ੍ਰਬੰਧਕਾਂ ਖਿਲਾਫ਼ ਕੇਸ ਦਰਜ ਕੀਤਾ ਸੀ। ਪੁਲਿਸ ਵਲੋਂ ਉਨ੍ਹਾਂ ਨੂੰ ਥਾਣੇ ਲਿਜਾਇਆ ਗਿਆ ਹੈ।

Related Articles

Leave a Comment