newslineexpres

Home Elections ???? ਚੋਣਾਂ ਸੰਬਧੀ ਅਹਿਮ ਜਾਣਕਾਰੀ

???? Breaking News ….

???? ਨਗਰ ਨਿਗਮ ਪਟਿਆਲਾ ਵਿਚ ਹੋਣ ਜਾ ਰਹੀਆਂ ਚੋਣਾਂ ਸੰਬਧੀ ਅਹਿਮ ਸਪਸ਼ਟੀਕਰਨ
???? ਪਟਿਆਲਾ ਵਿੱਚ ਕੱਲ੍ਹ 21 ਦਸੰਬਰ 2024, ਦਿਨ ਸ਼ਨੀਵਾਰ ਨੂੰ ਹੋਣ ਵਾਲੀਆਂ ਚੋਣਾਂ ਉਤੇ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਨਾਲ ਕੋਈ ਅਸਰ ਨਹੀਂ ਪਵੇਗਾ ਅਤੇ ਉਨ੍ਹਾਂ ਸਾਰੇ 45 ਵਾਰਡਾਂ ਵਿੱਚ ਵੋਟਾਂ ਪੈਣਗੀਆਂ
???? ਮਾਣਯੋਗ ਹਾਈ ਕੋਰਟ ਦੇ ਹੁਕਮਾਂ ਨਾਲ ਅੱਜ ਰੱਦ ਕੀਤੇ ਇਨ੍ਹਾਂ 7 ਵਾਰਡਾਂ ਦੀਆਂ ਚੋਣਾਂ ਤਾਂ ਪਹਿਲਾਂ ਹੀ ਨਹੀਂ ਹੋ ਰਹੀਆਂ ਸਨ। ਕਿਉਂਕਿ ਇਹ 7 ਵਾਰਡ ਉਹ ਹਨ, ਜਿਹੜੇ ਨਿਗਮ ਦੇ ਕੁੱਲ 60 ਵਾਰਡਾਂ ਵਿਚ ਨਿਰਵਿਰੋਧ ਚੁਣੇ ਗਏ ਸਨ।
Newsline Express

Related Articles

Leave a Comment