Skip to main content

newslineexpres

Joe Rogan Podcasts You Must Listen
Home Chandigarh ????ਨਰਾਤਿਆਂ ਦੇ ਖ਼ਾਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਪਤਨੀ ਸਮੇਤ ਮਾਤਾ ਨੈਣਾ ਦੇਵੀ ਵਿਖੇ ਹੋਏ ਨਤਮਸਤਕ 

????ਨਰਾਤਿਆਂ ਦੇ ਖ਼ਾਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਪਤਨੀ ਸਮੇਤ ਮਾਤਾ ਨੈਣਾ ਦੇਵੀ ਵਿਖੇ ਹੋਏ ਨਤਮਸਤਕ 

by Newslineexpres@1

????ਨਰਾਤਿਆਂ ਦੇ ਖ਼ਾਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਪਤਨੀ ਸਮੇਤ ਮਾਤਾ ਨੈਣਾ ਦੇਵੀ ਵਿਖੇ ਹੋਏ ਨਤਮਸਤਕ 

ਬਿਲਾਸਪੁਰ, 4 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਲਾਸਪੁਰ ਜ਼ਿਲ੍ਹੇ ਵਿਚ ਸਥਿਤ ਮਾਂ ਨੈਣਾ ਦੇਵੀ ਦੇ ਦਰਬਾਰ ਵਿਚ ਪਹੁੰਚੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਮੌਜੂਦ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ।

 

 

Related Articles

Leave a Comment