Skip to main content

newslineexpres

Breaking News
Joe Rogan Podcasts You Must Listen
Home Chandigarh ???? ਇੱਕ ਸ਼ਿਵ ਭਗਤ ਨੇ ਹੱਥ ਦੀਆਂ ਚਾਰ ਉਂਗਲਾਂ ਕੱਟ ਕੇ ਸ਼ਿਵਲਿੰਗ ’ਤੇ ਚੜ੍ਹਾਈਆਂ

???? ਇੱਕ ਸ਼ਿਵ ਭਗਤ ਨੇ ਹੱਥ ਦੀਆਂ ਚਾਰ ਉਂਗਲਾਂ ਕੱਟ ਕੇ ਸ਼ਿਵਲਿੰਗ ’ਤੇ ਚੜ੍ਹਾਈਆਂ

by Newslineexpres@1

ਬਠਿੰਡਾ, 28 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ –  ਬਠਿੰਡਾ ਵਿੱਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਭਗਵਾਨ ਸ਼ਿਵ ਦੀ ਭਗਤੀ ਵਿੱਚ ਡੁੱਬੇ ਸ਼ਿਵ ਭਗਤ ਨੇ ਆਪਣੇ ਹੱਥ ਦੀਆਂ ਚਾਰ ਉਂਗਲਾਂ ਕੱਟ ਕੇ ਸ਼ਿਵਲਿੰਗ ਉੱਤੇ ਚੜ੍ਹਾ ਦਿੱਤੀਆਂ। ਆਸ-ਪਾਸ ਦੇ ਲੋਕਾਂ ਨੇ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਉਕਤ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ। ਜਿਸ ਵਿਅਕਤੀ ਨੇ ਆਪਣੀਆਂ ਉਂਗਲਾਂ ਕੱਟ ਕੇ ਸ਼ਿਵਲਿੰਗ ਨੂੰ ਚੜ੍ਹਾਈਆਂ ਸਨ, ਉਸਦੀ ਪਛਾਣ 58 ਸਾਲਾ ਪੂਰਨ ਸਿੰਘ ਵਜੋਂ ਹੋਈ ਹੈ, ਜੋ ਕਿ ਅਮਰਪੁਰਾ ਬਸਤੀ ਦੀ ਗਲੀ ਨੰਬਰ 3 ਦਾ ਰਹਿਣ ਵਾਲਾ ਸੀ।

Related Articles

Leave a Comment