Skip to main content

newslineexpres

Joe Rogan Podcasts You Must Listen
Home Information ???? ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ‘ਚ ਤਾਇਨਾਤ ਹਰਮਿੰਦਰ ਸਿੰਘ ਬਣੇ DSP

???? ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ‘ਚ ਤਾਇਨਾਤ ਹਰਮਿੰਦਰ ਸਿੰਘ ਬਣੇ DSP

by Newslineexpres@1

???? ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ‘ਚ ਤਾਇਨਾਤ ਹਰਮਿੰਦਰ ਸਿੰਘ ਬਣੇ ਡੀ.ਐਸ.ਪੀ.

ਪਟਿਆਲਾ, 17 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਵਿੱਚ ਤਾਇਨਾਤ ਹਰਮਿੰਦਰ ਸਿੰਘ ਨੂੰ ਉਪ ਕਪਤਾਨ ਵਜੋਂ ਪਦ ਉੱਨਤ ਹੋਣ ‘ਤੇ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਰਾਜਪਾਲ ਸਿੰਘ ਤੇ ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਯੂਨਿਟ ਪਟਿਆਲਾ ਪਰਮਿੰਦਰ ਸਿੰਘ ਤਰੱਕੀ ਦਾ ਬੈਚ ਅਤੇ ਸਟਾਰ ਲਗਾਉਂਦੇ ਹੋਏ।

Related Articles

Leave a Comment