Skip to main content

newslineexpres

Joe Rogan Podcasts You Must Listen
Home Chandigarh ???? ਬਿਕਰਮ ਸਿੰਘ ਮਜੀਠੀਆ ਨੂੰ ਹਾਈਕੋਰਟ ਤੋਂ ਕਿਉਂ ਨਹੀਂ ਮਿਲੀ ਰਾਹਤ !

???? ਬਿਕਰਮ ਸਿੰਘ ਮਜੀਠੀਆ ਨੂੰ ਹਾਈਕੋਰਟ ਤੋਂ ਕਿਉਂ ਨਹੀਂ ਮਿਲੀ ਰਾਹਤ !

by Newslineexpres@1

???? ਬਿਕਰਮ ਸਿੰਘ ਮਜੀਠੀਆ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ
???? ਅਗਲੀ ਸੁਣਵਾਈ 8  ਨੂੰ

 ਚੰਡੀਗੜ੍ਹ, 4 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ –    ਆਮਦਨ ਸਰੋਤਾਂ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ‘ਚ ਵਿਜਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤੇ ਗਏ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਹਾਈ ਕੋਰਟ ਤੋਂ ਰਾਹਤ ਨਹੀਂ ਮਿਲ ਸਕੀ ਹੈ।
  ਸੂਤਰਾਂ ਮੁਤਾਬਕ ਮਾਨਯੋਗ ਹਾਈਕੋਰਟ ਦੇ ਜੱਜ ਵੱਲੋਂ ਮਜੀਠੀਆ ਦੇ ਵਕੀਲ ਨੂੰ ਫਟਕਾਰ ਲਗਾਈ ਅਤੇ ਵਕੀਲ ਨੇ ਗਲਤ ਐਪਲੀਕੇਸ਼ਨ ਲਗਾਉਣ ਦੀ ਮੁਆਫੀ ਮੰਗੀ।
  ਅਦਾਲਤ ਨੇ ਅਗਲੀ ਸੁਣਵਾਈ ਹੁਣ 8 ਜੁਲਾਈ ‘ਤੇ ਪਾ ਦਿੱਤੀ ਹੈ।
Newsline Express

Related Articles

Leave a Comment