Skip to main content

newslineexpres

Breaking News
Joe Rogan Podcasts You Must Listen
Home Accident ???? ਭਾਰੀ ਚੱਟਾਨ ਦੀ ਟੱਕਰ ਨਾਲ ਐਸ.ਡੀ.ਐਮ ਤੇ 6 ਸਾਲਾ ਪੁੱਤਰ ਦੀ ਮੌਤ

???? ਭਾਰੀ ਚੱਟਾਨ ਦੀ ਟੱਕਰ ਨਾਲ ਐਸ.ਡੀ.ਐਮ ਤੇ 6 ਸਾਲਾ ਪੁੱਤਰ ਦੀ ਮੌਤ

by Newslineexpres@1

???? ਭਾਰੀ ਚੱਟਾਨ ਦੀ ਟੱਕਰ ਨਾਲ ਐਸ.ਡੀ.ਐਮ ਤੇ 6 ਸਾਲਾ ਪੁੱਤਰ ਦੀ ਮੌਤ

  ਜੰਮੂ, 2 ਅਗਸਤ – ਨਿਊਜ਼ਲਾਈਨ ਐਕਸਪ੍ਰੈਸ –  ਜੰਮੂ ਦੇ ਰਿਆਸੀ ਜ਼ਿਲ੍ਹੇ ਵਿਚ ਪਹਾੜੀ ਇਲਾਕੇ ਵਿਚ ਭਾਰੀ ਚੱਟਾਨ ਉਨ੍ਹਾਂ ਦੀ ਵੱਡੀ ’ਤੇ ਆ ਕੇ ਵੱਜਣ ਕਾਰਨ ਐਸ.ਡੀ.ਐਮ. ਅਤੇ ਉਸਦੇ 6 ਸਾਲਾ ਪੁੱਤਰ ਦੀ ਮੌਤ ਹੋ ਗਈ ਜਦੋਂਕਿ ਉਸਦੀ ਪਤਨੀ ਤੇ 2 ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।
ਹਾਦਸਾ ਉਸ ਵੇਲੇ ਵਾਪਰਿਆ ਜਦੋਂ ਐਸ.ਡੀ.ਐਮ. ਰਾਜਿੰਦਰ ਸਿੰਘ ਰਾਣਾ ਆਪਣੇ ਜੱਦੀ ਪਿੰਡ ਪੱਟੀਆਂ ਜਾ ਰਹੇ ਸਨ ਤਾਂ ਉਪਰੋਂ ਪਹਾੜਾਂ ਤੋਂ ਲੈਂਡ ਸਲਾਈਡ ਹੋ ਗਈ ਅਤੇ ਇੱਕ ਵੱਡੀ ਚੱਟਾਨ ਉਹਨਾਂ ਦੀ ਗੱਡੀ ’ਤੇ ਆ ਵੱਜੀ। ਐਸਡੀਐਮ ਤੇ ਉਹਨਾਂ ਦੇ 6 ਸਾਲਾ ਪੁੱਤਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਪਤਨੀ ਅਤੇ ਦੋ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। Newsline Express

Related Articles

Leave a Comment