newslineexpres

Home Information ???? ਪੌਂਗ ਡੈਮ ਤੋਂ ਛੱਡਿਆ ਲਗਭਗ 4000 ਕਿਊਸਿਕ ਪਾਣੀ

???? ਪੌਂਗ ਡੈਮ ਤੋਂ ਛੱਡਿਆ ਲਗਭਗ 4000 ਕਿਊਸਿਕ ਪਾਣੀ

by Newslineexpres@1

ਮੁਕੇਰੀਆਂ, 6 ਅਗਸਤਨਿਊਜ਼ਲਾਈਨ ਐਕਸਪ੍ਰੈਸ –  ਸ਼ਾਮ 6 ਵਜੇ ਦੇ ਨੇੜੇ ਪੌਂਗ ਡੈਮ ਤਲਵਾੜਾ ਤੋਂ ਸਪਿਲ ਗੇਟ ਖੋਲ੍ਹ ਕੇ ਪਾਣੀ ਰਿਲੀਜ਼ ਕੀਤਾ ਗਿਆ। ਇਸ ਸੰਬੰਧੀ ਪੀ.ਬੀ.ਐਮ.ਬੀ. ਪ੍ਰਸ਼ਾਸਨ ਵਲੋਂ ਬੀਤੇ ਕੱਲ੍ਹ ਹੀ ਮੁਨਾਦੀ ਕਰਵਾ ਕੇ ਅਤੇ ਸਿਵਲ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਸੀ ਕਿ ਮਿਤੀ 6 ਅਗਸਤ ਨੂੰ ਸ਼ਾਮ ਵੇਲੇ ਪੌਂਗ ਡੈਮ ਦੇ ਗੇਟਾਂ ਤੋਂ ਪਾਣੀ ਛੱਡਿਆ ਜਾਵੇਗਾ। ਭਾਵੇਂ ਤਲਵਾੜਾ ਡੈਮ ਦੀ ਝੀਲ ਦੀ ਪਾਣੀ ਸਟੋਰ ਕਰਨ ਦੀ ਸਮਰੱਥਾ 1392 ਫੁੱਟ ਤੋਂ ਵੀ ਜ਼ਿਆਦਾ ਹੈ ਪਰ ਅੱਜ 1373 ਫੁੱਟ ਪਾਣੀ ਪੱਧਰ ਨੋਟ ਕੀਤਾ ਗਿਆ ਅਤੇ ਸਪਿਲ ਗੇਟ ਖੋਲ੍ਹ ਕੇ 4000 ਕਿਊਸਿਕ ਪਾਣੀ ਰਿਲੀਜ਼ ਕਰ ਦਿੱਤਾ ਗਿਆ।

Related Articles

Leave a Comment