Skip to main content

newslineexpres

Joe Rogan Podcasts You Must Listen
Home Latest News ???? ਬਿਲਾਸਪੁਰ ਵਿੱਚ ਬੱਦਲ ਫਟਿਆ, ਮਲਬੇ ਹੇਠ ਦੱਬੇ ਵਾਹਨ, ਜ਼ਮੀਨ ਖਿਸਕਣ ਕਾਰਨ ਸੂਬੇ ਵਿੱਚ 503 ਸੜਕਾਂ ਬੰਦ

???? ਬਿਲਾਸਪੁਰ ਵਿੱਚ ਬੱਦਲ ਫਟਿਆ, ਮਲਬੇ ਹੇਠ ਦੱਬੇ ਵਾਹਨ, ਜ਼ਮੀਨ ਖਿਸਕਣ ਕਾਰਨ ਸੂਬੇ ਵਿੱਚ 503 ਸੜਕਾਂ ਬੰਦ

by Newslineexpres@1

ਬਿਲਾਸਪੁਰ, 13 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਦਾ ਕਹਿਰ ਲਗਾਤਾਰ ਜਾਰੀ ਹੈ। ਇਹ ਘਟਨਾ ਨੈਣਾ ਦੇਵੀ ਵਿਧਾਨਸਭਾ ਹਲਕੇ ਦੀ ਉਪ ਤਹਿਸੀਲ ਨਮੋਲ ਦੇ ਪਿੰਡ ਗੁਟਰਾਹਣ ਵਿੱਚ ਹੋਈ ਹੈ। ਸ਼ਨੀਵਾਰ ਸਵੇਰੇ ਬਦਲ ਫੱਟਣ ਨਾਲ ਕਈ ਵਾਹਨ ਮਲਬੇ ਹੇਠ ਦਬੇ ਗਏ। ਮਲਬਾ ਆਉਣ ਤੋਂ ਨਮੋਲ-ਡਾਬਰ ਸੜਕ ਬੰਦ ਹੋ ਗਈ। ਇਸਦੇ ਨਾਲ ਹੀ ਖੇਤਾਂ ਨੂੰ ਵੀ ਭਾਰੀ ਨੁਕਸਾਨ ਹੋਇਆ। ਪਾਣੀ ਦਾ ਵਹਾਅ ਸੜਕ ਤੋਂ ਬਾਹਰ ਨਿਕਲਿਆ, ਨਹੀਂ ਤਾਂ ਪਿੰਡ ਵਿੱਚ ਬਹੁਤ ਤਬਾਹੀ ਹੋ ਸਕਦੀ ਸੀ। ਰਾਜ ਵਿੱਚ ਸ਼ੁੱਕਰਵਾਰ ਸ਼ਾਮ ਅਟਾਰੀ-ਲੇਹ ਮਾਰਗ (ਰਾਸ਼ਟਰੀ ਰਾਜਮਾਰਗ-3), ਔਟ-ਸੈਂਜ ਮਾਰਗ (NH-305) ਅਤੇ ਅੰਮ੍ਰਿਤਸਰ-ਭੋਟਾ ਮਾਰਗ (NH-503A) ਸਮੇਤ ਕੁੱਲ 503 ਸੜਕ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ।

Related Articles

Leave a Comment