Skip to main content

newslineexpres

Breaking News
Joe Rogan Podcasts You Must Listen
Home FesrivalFestival ???? ਲਾਇਨਜ਼ ਕਲੱਬ ਫੋਰਟ ਨੇ ਮਨਾਇਆ ਕਰਵਾਚੌਥ ਦਾ ਤਿਉਹਾਰ

???? ਲਾਇਨਜ਼ ਕਲੱਬ ਫੋਰਟ ਨੇ ਮਨਾਇਆ ਕਰਵਾਚੌਥ ਦਾ ਤਿਉਹਾਰ

by Newslineexpres@1

???? ਲਾਇਨਜ਼ ਕਲੱਬ ਫੋਰਟ ਨੇ ਮਨਾਇਆ ਕਰਵਾਚੌਥ ਦਾ ਤਿਉਹਾਰ

ਪਟਿਆਲਾ, 10 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਭਾਰਤ ਵਿੱਚ ਕਰਵਾ ਚੌਥ ਦਾ ਤਿਉਹਾਰ ਔਰਤਾਂ ਬਹੁਤ ਉਤਸ਼ਾਹ ਨਾਲ ਮਨਾਉਂਦੀਆਂ ਹਨ ਅਤੇ ਇਸ ਦਿਨ ਸਾਰੀਆਂ ਵਿਆਹੀਆਂ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਤਿਉਹਾਰ ਦੀ ਮਹੱਤਤਾ ਨੂੰ ਵੇਖਦੇ ਹੋਏ ਲਾਇਨਜ਼ ਕਲੱਬ ਪਟਿਆਲਾ ਫੋਰਟ ਦੇ ਪ੍ਰਸ਼ਾਸਕ ਲਾਇਨ ਕਰਮਵੀਰ ਪੁਰੀ ਨੇ ਦੱਸਿਆ ਕਿ ਕਰਵਾ ਚੌਥ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।

ਮੁਹੱਲਾ ਕਨੇਰਾ ਵਿੱਚ ਇੱਕ ਕਰਵਾ ਚੌਥ ਦੀ ਪੂਜਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਨੂੰ ਕਰਵਾ ਚੌਥ ਦੇ ਵਰਤ ਦੀ ਕਹਾਣੀ ਸੁਣਾਈ ਗਈ। ਇਸ ਮੌਕੇ ਰੰਜਨਾ ਪੁਰੀ, ਰਾਸ਼ੀ ਪੁਰੀ, ਮਧੂ ਪੁਰੀ, ਰਿਸ਼ਾ ਸੂਦ, ਪੂਜਾ, ਸ਼ਿਵਾਨੀ, ਕੁਸੁਮ, ਸੁਨੀਤਾ, ਪਰਵੀਨਾ, ਜਯੋਤੀ, ਡੋਲੀ, ਦਿਵਯਾ, ਕਨਿਕਾ, ਗਿੰਨੀ , ਪੂਨਮ, ਸਸ਼ੀ, ਸੋਨੀਆ ਹਰਜਿੰਦਰ, ਇੰਦਰਜੀਤ ਅਤੇ ਹੋਰ ਬਹੁਤ ਸਾਰੀਆਂ ਔਰਤਾਂ ਨੇ ਸ਼ਮੂਲੀਅਤ ਕੀਤੀ।N

Newsline Express

Related Articles

Leave a Comment