Skip to main content

newslineexpres

Breaking News
🚩 पटियाला में आज, रविवार को, फिर धूमधाम से होगा संगीतमय समागम ; न्यूज़लाईन एक्सप्रैस अखबार द्वारा साज़ और आवाज क्लब के सहयोग से विशेष प्रस्तुति आज 🚩अच्छे-भले ज्वेलर की 22 कैरेट ज्वेलरी को बड़े ब्रांडेड शोरूम ने बताया 20 कैरेट, मशीन सेटिंग के बाद निकली 22 कैरेट; पुलिस ने फिशर मशीन की जब्ती 👉 पुश्तैनी ज्वेलर्स को बदनाम करने की कथित साजिश का आरोप, सराफा एसोसिएशन ने उठाई आवाज़ 🚩 ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਸਿਰਜ ਰਹੀ ਹੈ ਭਗਵੰਤ ਮਾਨ ਸਰਕਾਰ : ਗੁਰਮੀਤ ਸਿੰਘ ਖੁੱਡੀਆਂ 🚩न्यूज़लाईन एक्सप्रैस द्वारा साज़ और आवाज क्लब के सहयोग से प्रस्तुत: संगीतमयी प्रोग्राम 16 अगस्त को  🚩 ਵੀਰ ਹਕੀਕਤ ਰਾਏ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ਆਜ਼ਾਦੀ ਦਿਹਾੜਾ  🚩ਐਨ ਐਸ ਐਨ ਆਈ ਐਸ ਵਿਖੇ ਫਾਲਸ ਸੀਲਿੰਗ ਡਿੱਗਣ ਦੇ ਮਾਮਲੇ ਵਿੱਚ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ-ਡਾਇਰੈਕਟਰ ਮਿਗਲਾਨੀ
Joe Rogan Podcasts You Must Listen
Home Information ???? ANO ਸਤਵੀਰ ਸਿੰਘ ਗਿੱਲ ਨੂੰ ਚੀਫ ਅਫ਼ਸਰ ਬਣਨ ‘ਤੇ ਗਰੁੱਪ ਕੈਪਟਨ ਨੇ ਕੀਤਾ ਸਨਮਾਨਿਤ

???? ANO ਸਤਵੀਰ ਸਿੰਘ ਗਿੱਲ ਨੂੰ ਚੀਫ ਅਫ਼ਸਰ ਬਣਨ ‘ਤੇ ਗਰੁੱਪ ਕੈਪਟਨ ਨੇ ਕੀਤਾ ਸਨਮਾਨਿਤ

by Newslineexpres@1

???? ANO ਸਤਵੀਰ ਸਿੰਘ ਗਿੱਲ ਨੂੰ ਚੀਫ ਅਫ਼ਸਰ ਬਣਨ ‘ਤੇ ਗਰੁੱਪ ਕੈਪਟਨ ਨੇ ਕੀਤਾ ਸਨਮਾਨਿਤ

ਪਟਿਆਲਾ, 10 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ –     ਏਅਰ ਫੋਰਸ ਸਟੇਸ਼ਨ ਤਾਂਬਰਮ (ਚੇਨੱਈ) ਵਿਖੇ 8 ਸਤੰਬਰ ਤੋਂ 4 ਅਕਤੂਬਰ ਤੱਕ ਚੱਲੇ ਰਿਫਰੈਸ਼ਰ ਕੋਰਸ ਪੂਰਾ ਕਰਨ ਤੇ ਗਰੁੱਪ ਕੈਪਟਨ ਅਜੇ ਭਾਰਦਵਾਜ ਵੱਲੋਂ ਏ.ਐਨ.ਓ. ਸਤਵੀਰ ਸਿੰਘ ਗਿੱਲ ਨੂੰ ਚੀਫ ਅਫ਼ਸਰ ਬਣਨ ਤੇ ਸਨਮਾਨਿਤ ਕੀਤਾ ਗਿਆ। ਇਹ ਰਿਫਰੈਸ਼ਰ ਕੋਰਸ ਲਗਭਗ 28 ਦਿਨ ਚੱਲਿਆ, ਜਿਸ ਵਿਚ ਪੂਰੇ ਦੇਸ਼ ਵਿਚੋਂ 55 ਐਨ.ਸੀ.ਸੀ. ਅਫ਼ਸਰ ਸ਼ਾਮਿਲ ਸਨ। ਇਸ ਕੋਰਸ ਦੌਰਾਨ ਹਰੇਕ ਕਿਸਮ ਦੀ ਟ੍ਰੇਨਿੰਗ ਜਿਵੇਂ ਪਰੇਡ, ਪੀ.ਟੀ. ਡਰਿਲ, ਏਅਰੋ ਮਾਡਲਿੰਗ ਅਤੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ।Newsline Express

Related Articles

Leave a Comment