Skip to main content

newslineexpres

Home Chandigarh ???? ਓ.ਪੀ ਸਿੰਘ ਨੇ ਸੰਭਾਲਿਆ ਹਰਿਆਣਾ ਦੇ DGP ਦਾ ਵਾਧੂ ਚਾਰਜ

???? ਓ.ਪੀ ਸਿੰਘ ਨੇ ਸੰਭਾਲਿਆ ਹਰਿਆਣਾ ਦੇ DGP ਦਾ ਵਾਧੂ ਚਾਰਜ

by Newslineexpres@1

???? ਓ.ਪੀ ਸਿੰਘ ਨੇ ਸੰਭਾਲਿਆ ਹਰਿਆਣਾ ਦੇ ਡੀਜੀਪੀ ਦਾ ਵਾਧੂ ਚਾਰਜ

ਚੰਡੀਗੜ੍ਹ, 14 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਐਮਡੀ ਓ.ਪੀ ਸਿੰਘ ਨੇ ਹਰਿਆਣਾ ਦੇ ਡੀਜੀਪੀ ਦਾ ਵਾਧੂ ਚਾਰਜ ਸੰਭਾਲਿਆ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਏਡੀਜੀਪੀ ਵਾਈ. ਪੂਰਨ ਕੁਮਾਰ ਖੁਦਕੁਸ਼ੀ ਮਾਮਲੇ ਦੇ ਦੋਸ਼ੀ ਹਰਿਆਣਾ ਦੇ ਡੀ.ਜੀ.ਪੀ. ਸ਼ਤਰੂਜੀਤ ਕਪੂਰ ਨੂੰ ਛੁੱਟੀ ’ਤੇ ਭੇਜ ਦਿੱਤਾ ਗਿਆ। ਕਪੂਰ ਦੀ ਥਾਂ ਓ.ਪੀ. ਸਿੰਘ ਨੂੰ ਡੀ.ਜੀ.ਪੀ. ਦਾ ਵਾਧੂ ਚਾਰਜ ਦਿੱਤਾ ਗਿਆ। ਓ.ਪੀ. ਸਿੰਘ ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਐਮ.ਡੀ. ਸਨ।

Newsline Express

Related Articles

Leave a Comment