newslineexpres

Home Information ???? ਪਟਿਆਲਾ ਦੀ ਰਾਜਪੁਰਾ ਰੋਡ ਜਾਮ; ਪ੍ਰਦਰਸ਼ਨ ਜਾਰੀ

???? ਪਟਿਆਲਾ ਦੀ ਰਾਜਪੁਰਾ ਰੋਡ ਜਾਮ; ਪ੍ਰਦਰਸ਼ਨ ਜਾਰੀ

by Newslineexpres@1

???? ਪਟਿਆਲਾ ਦੀ ਰਾਜਪੁਰਾ ਰੋਡ ਜਾਮ; ਪ੍ਰਦਰਸ਼ਨ ਜਾਰੀ

ਪਟਿਆਲਾ, 17 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੇ ਨਿੱਜੀ ਸਕੂਲ ਦੀ 9 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਦੇ ਮਾਮਲੇ ਵਿੱਚ ਦੋਸ਼ੀ ਦੀ ਗਿਰਫਤਾਰੀ ਤੋਂ ਬਾਅਦ ਵੀ ਮਾਪਿਆਂ ਅਤੇ ਹੋਰ ਲੋਕਾਂ ਵੱਲੋਂ ਪਟਿਆਲਾ ਦੀ ਰਾਜਪੁਰਾ ਰੋਡ ਉਤੇ ਟਰੱਕ ਯੂਨੀਅਨ ਨੇੜੇ ਰੋਸ ਪ੍ਰਦਰਸ਼ਨ ਜਾਰੀ। ਮੌਕੇ ਉਤੇ ਪੁਲਿਸ ਦੇ ਐਸ.ਪੀ. ਵੀ ਪਹੁੰਚੇ।
ਲੋਕਾਂ ਦੀ ਮੰਗ ਹੈ ਕਿ ਸਕੂਲ ਦੇ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।
Newsline Express

Related Articles

Leave a Comment