Skip to main content

newslineexpres

Breaking News
Joe Rogan Podcasts You Must Listen
Home Information ???? ਲਾਲ ਕਿਲ੍ਹੇ ਨੇੜੇ ਕਾਰ ‘ਚ ਵੱਡਾ ਧਮਾਕਾ; ਦਿੱਲੀ ‘ਚ ਹਾਈ ਅਲਰਟ ਜਾਰੀ

???? ਲਾਲ ਕਿਲ੍ਹੇ ਨੇੜੇ ਕਾਰ ‘ਚ ਵੱਡਾ ਧਮਾਕਾ; ਦਿੱਲੀ ‘ਚ ਹਾਈ ਅਲਰਟ ਜਾਰੀ

by Newslineexpres@1

???? ਲਾਲ ਕਿਲ੍ਹੇ ਨੇੜੇ ਕਾਰ ‘ਚ ਵੱਡਾ ਧਮਾਕਾ; ਦਿੱਲੀ ‘ਚ ਹਾਈ ਅਲਰਟ ਜਾਰੀ

???? 8 ਲੋਕਾਂ ਦੀ ਮੌਤ; ਕਈ ਜ਼ਖਮੀ

ਨਵੀਂ ਦਿੱਲੀ, 10 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – ਲਾਲ ਕਿਲ੍ਹਾ ਨੇੜੇ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ‘ਤੇ ਖੜੀ ਕਾਰ ਵਿੱਚ ਜਬਰਦਸਤ ਧਮਾਕਾ ਹੋਇਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਧਮਾਕੇ ਤੋਂ ਬਾਅਦ ਭਾਰੀ ਅੱਗ ਲੱਗਣ ਦੀ ਖ਼ਬਰ ਹੈ। ਇਹ ਧਮਾਕਾ ਲਾਲ ਕਿਲ੍ਹੇ ਦੇ ਗੇਟ ਨੰਬਰ 1 ਦੇ ਨੇੜੇ ਹੋਇਆ। ਦਿੱਲੀ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਲਗਭਗ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖਮੀ ਦੱਸੇ ਜਾ ਰਹੇ ਹਨ। ਇਸ ਧਮਾਕੇ ਵਿਚ ਕਈ ਵਾਹਨ ਸੜ ਗਏ ਹਨ। ਧਮਾਕੇ ਤੋਂ ਬਾਅਦ ਦਿੱਲੀ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਿੱਲੀ ਤੋਂ ਬਾਅਦ ਨੋਇਡਾ, ਕੋਲਕਾਤਾ, ਗੁਰੁਗ੍ਰਾਮ ਵਿਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

Related Articles

Leave a Comment