Skip to main content

newslineexpres

Joe Rogan Podcasts You Must Listen
Home Elections ???? ਨਿਤੀਸ਼ ਕੁਮਾਰ ਚੁਣੇ ਗਏ NDA ਵਿਧਾਇਕ ਦਲ ਦੇ ਨੇਤਾ, ਵੀਰਵਾਰ ਨੂੰ 10ਵੀਂ ਵਾਰ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ

???? ਨਿਤੀਸ਼ ਕੁਮਾਰ ਚੁਣੇ ਗਏ NDA ਵਿਧਾਇਕ ਦਲ ਦੇ ਨੇਤਾ, ਵੀਰਵਾਰ ਨੂੰ 10ਵੀਂ ਵਾਰ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ

by Newslineexpres@1

???? ਨਿਤੀਸ਼ ਕੁਮਾਰ ਚੁਣੇ ਗਏ NDA ਵਿਧਾਇਕ ਦਲ ਦੇ ਨੇਤਾ, ਵੀਰਵਾਰ ਨੂੰ 10ਵੀਂ ਵਾਰ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ

ਬਿਹਾਰ, 19 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ –       ਬਿਹਾਰ ਵਿੱਚ ਬੁੱਧਵਾਰ ਨੂੰ ਨਿਤੀਸ਼ ਕੁਮਾਰ ਨੂੰ NDA ਦੇ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਸਮਰਾਟ ਚੌਧਰੀ ਨੇ ਵਿਧਾਇਕ ਦਲ ਦੇ ਨੇਤਾ ਵਜੋਂ ਨਿਤੀਸ਼ ਕੁਮਾਰ ਦੇ ਨਾਮ ਦਾ ਪ੍ਰਸਤਾਵਿਤ ਰੱਖਿਆ, ਜਿਸ ਨੂੰ ਸਰਬਸੰਮਤੀ ਨਾਲ ਮਨਜ਼ੂਰ ਕਰ ਲਿਆ ਗਿਆ। ਥੋੜ੍ਹੀ ਦੇਰ ਬਾਅਦ ਨਿਤੀਸ਼ ਕੁਮਾਰ ਰਾਜ ਭਵਨ ਪਹੁੰਚਣਗੇ ਅਤੇ ਰਾਜਪਾਲ ਨਾਲ ਮੁਲਾਕਾਤ ਕਰਨਗੇ। ਸਹੁੰ ਚੁੱਕ ਸਮਾਗਮ ਕੱਲ੍ਹ ਸਵੇਰੇ 11:30 ਵਜੇ ਹੋਵੇਗਾ, ਜਿੱਥੇ ਉਹ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

Newsline Express

Related Articles

Leave a Comment