Skip to main content

newslineexpres

Joe Rogan Podcasts You Must Listen
Home AAP ???? ਹਰਪਾਲ ਜੁਨੇਜਾ ਬਣੇ PRTC ਦੇ ਨਵੇਂ ਚੇਅਰਮੈਨ

???? ਹਰਪਾਲ ਜੁਨੇਜਾ ਬਣੇ PRTC ਦੇ ਨਵੇਂ ਚੇਅਰਮੈਨ

by Newslineexpres@1

???? ਹਰਪਾਲ ਜੁਨੇਜਾ ਬਣੇ PRTC ਦੇ ਨਵੇਂ ਚੇਅਰਮੈਨ

ਚੰਡੀਗੜ੍ਹ, 21 ਜਨਵਰੀ : ਨਿਊਜ਼ਲਾਈਨ ਐਕਸਪ੍ਰੈਸ –          ਪੰਜਾਬ ਸਰਕਾਰ ਵੱਲੋਂ ਨੌਜਵਾਨ ਅਤੇ ਲੋਕਪ੍ਰਿਯ ਆਗੂ ਹਰਪਾਲ ਜੁਨੇਜਾ ਨੂੰ ਪੀ.ਆਰ.ਟੀ.ਸੀ (ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ) ਦੇ ਚੇਅਰਮੈਨ ਦੇ ਤੌਰ ’ਤੇ ਨਿਯੁਕਤ ਕੀਤਾ ਗਿਆ ਹੈ। ਪਟਿਆਲਾ ਨਾਲ ਸਬੰਧਤ ਹਰਪਾਲ ਜੁਨੇਜਾ ਦੀ ਇਸ ਨਿਯੁਕਤੀ ਨੂੰ ਲੈ ਕੇ ਸਥਾਨਕ ਲੋਕਾਂ ਅਤੇ ਸਮਰਥਕਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੀ ਅਗਵਾਈ ਹੇਠ ਪੀ.ਆਰ.ਟੀ.ਸੀ ਨੂੰ ਨਵੀਂ ਦਿਸ਼ਾ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।

Newsline Express

Related Articles

Leave a Comment