Skip to main content

newslineexpres

Breaking News
Joe Rogan Podcasts You Must Listen
Home AAP ???? ਪਟਿਆਲਾ : MLA ਪਠਾਣ ਮਾਜਰਾ ਦੀ ਕੋਠੀ ਖਾਲੀ ਕਰਾਉਣ ਪਹੁੰਚੀ ਪੁਲਿਸ ਫੋਰਸ

???? ਪਟਿਆਲਾ : MLA ਪਠਾਣ ਮਾਜਰਾ ਦੀ ਕੋਠੀ ਖਾਲੀ ਕਰਾਉਣ ਪਹੁੰਚੀ ਪੁਲਿਸ ਫੋਰਸ

by Newslineexpres@1

???? ਪਟਿਆਲਾ : MLA ਪਠਾਣ ਮਾਜਰਾ ਦੀ ਕੋਠੀ ਖਾਲੀ ਕਰਾਉਣ ਪਹੁੰਚੀ ਪੁਲਿਸ ਫੋਰਸ

ਪਟਿਆਲਾ, 28 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ –               ਪਿਛਲੇ ਲੰਬੇ ਸਮੇਂ ਤੋਂ ਫ਼ਰਾਰ ਚੱਲ ਰਹੇ ਐਮ.ਐਲ.ਏ. ਸਨੌਰ ਹਰਮੀਤ ਸਿੰਘ ਪਠਾਨਮਾਜਰਾ ਦੀ ਕੋਠੀ ਖਾਲੀ ਕਰਵਾਉਣ ਲਈ ਪੁਲਿਸ ਫ਼ੋਰਸ ਪੁੱਜੀ ਹੈ। ਉਨ੍ਹਾਂ ਦੇ ਜਾਣਕਾਰ ਲੋਕਾਂ ਨੇ ਦੱਸਿਆ ਕਿ ਪਰਿਵਾਰ ਦੇ ਵਿਚ ਉਨ੍ਹਾਂ ਦੀ ਧਰਮ ਪਤਨੀ ਕੋਠੀ ਦੇ ਅੰਦਰ ਮੌਜੂਦ ਹਨ, ਜਿਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਮੌਕੇ ’ਤੇ ਐਂਬੂਲੈਂਸ ਬੁਲਾਈ ਗਈ ਹੈ ਤੇ ਸਾਮਾਨ ਲੈ ਕੇ ਜਾਣ ਲਈ ਇਕ ਟਰੱਕ ਵੀ ਲਿਆਂਦਾ ਗਿਆ ਹੈ। ਬਾਹਰ ਖੜੇ ਸਮਰਥਕਾਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਪ੍ਰਸ਼ਾਸਨ ਨੂੰ ਹਾਲੇ ਰੁਕਣਾ ਚਾਹੀਦਾ ਸੀ ਪਰ ਇਹ ਕੋਠੀ ਖਾਲੀ ਕਰਾਉਣਾ ਸਰਕਾਰ ਵਲੋਂ ਧੱਕਾ ਹੈ।

Newsline Express

Related Articles

Leave a Comment