Skip to main content

newslineexpres

Joe Rogan Podcasts You Must Listen
Home Chandigarh ???? ਪੰਜਾਬ ‘ਚ DSP ਰੈਂਕ ਦੇ 12 ਅਫਸਰਾਂ ਦੇ ਤਬਾਦਲੇ…. ਪੜ੍ਹੋ ਲਿਸਟ

???? ਪੰਜਾਬ ‘ਚ DSP ਰੈਂਕ ਦੇ 12 ਅਫਸਰਾਂ ਦੇ ਤਬਾਦਲੇ…. ਪੜ੍ਹੋ ਲਿਸਟ

by Newslineexpres@1

???? ਪੰਜਾਬ ‘ਚ DSP ਰੈਂਕ ਦੇ 12 ਅਫਸਰਾਂ ਦੇ ਹੋਏ ਤਬਾਦਲੇ

ਚੰਡੀਗੜ੍ਹ, 10 ਫ਼ਰਵਰੀ – ਨਿਊਜ਼ਲਾਈਨ ਐਕਸਪ੍ਰੈਸ –          ਪੰਜਾਬ ਪੁਲਿਸ ਨੇ 12 ਡੀਐਸਪੀਜ਼ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚੋਂ ਛੇ ਡੀਐਸਪੀਜ਼ ਨੂੰ ਇੰਟੈਲੀਜੈਂਸ ਵਿੰਗ ਵਿੱਚ ਤਾਇਨਾਤ ਕੀਤਾ ਗਿਆ ਹੈ, ਜਦੋਂਕਿ ਛੇ ਹੋਰਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ। ਇੰਟੈਲੀਜੈਂਸ ਵਿੰਗ ਵਿੱਚ ਤਾਇਨਾਤ ਡੀਐਸਪੀਜ਼ ਵਿੱਚ ਵਿਜੇ ਪਾਲ, ਅਸ਼ੋਕ ਕੁਮਾਰ, ਮਨਜੀਤ ਸਿੰਘ, ਮਨੀਸ਼ ਕੁਮਾਰ, ਅਜੈ ਕੁਮਾਰ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ। 

Related Articles

Leave a Comment