newslineexpres

Home ਮੁੱਖ ਪੰਨਾ ਕਰੋਨਾ ਦੇ 33376 ਨਵੇਂ ਮਾਮਲੇ ਤੇ 308 ਮੌਤਾਂ

ਕਰੋਨਾ ਦੇ 33376 ਨਵੇਂ ਮਾਮਲੇ ਤੇ 308 ਮੌਤਾਂ

by Newslineexpres@1

ਨਵੀਂ ਦਿੱਲੀ, 11 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਦੇਸ਼ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 33,376 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕਰੋਨਾ ਵਾਇਰਸ ਦੇ ਮਾਮਲੇ ਵੱਧ ਕੇ 3,32,08,330 ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਸਵੇਰੇ 8 ਵਜੇ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਲਾਗ ਕਾਰਨ 308 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4,42,317 ਹੋ ਗਈ.

Related Articles

Leave a Comment