Skip to main content

newslineexpres

Joe Rogan Podcasts You Must Listen
Home Information ???? ਅਟਲ ਟਨਲ ਨੇੜੇ ਡਿੱਗਿਆ ਬਰਫ਼ਾਨੀ ਤੋਦਾ, ਸੈਲਾਨੀਆਂ ਤੱਕ ਪਹੁੰਚਿਆ ਬਰਫ਼ ਦਾ ਗੁਬਾਰ

???? ਅਟਲ ਟਨਲ ਨੇੜੇ ਡਿੱਗਿਆ ਬਰਫ਼ਾਨੀ ਤੋਦਾ, ਸੈਲਾਨੀਆਂ ਤੱਕ ਪਹੁੰਚਿਆ ਬਰਫ਼ ਦਾ ਗੁਬਾਰ

by Newslineexpres@1

???? ਅਟਲ ਟਨਲ ਨੇੜੇ ਡਿੱਗਿਆ ਬਰਫ਼ਾਨੀ ਤੋਦਾ, ਸੈਲਾਨੀਆਂ ਤੱਕ ਪਹੁੰਚਿਆ ਬਰਫ਼ ਦਾ ਗੁਬਾਰ

ਮਨਾਲੀ, 5 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ  –        ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟਾ ਸਥਾਨ ਅਟਲ ਟਨਲ, ਰੋਹਤਾਂਗ ਦੇ ਕਿਨਾਰੇ ‘ਤੇ ਬਰਫ਼ਾਨੀ ਤੋਦਾ ਡਿੱਗਿਆ। ਦੋ ਦਿਨਾਂ ਦੀ ਬਰਫ਼ਬਾਰੀ ਤੋਂ ਬਾਅਦ ਐਤਵਾਰ ਨੂੰ ਧੁੱਪ ਖਿੜਨ ‘ਤੇ ਦੁਪਹਿਰ ਦੇ ਸਮੇਂ ਅਟਲ ਟਨਲ ਦੇ ਨੌਰਥ ਪੋਰਟਲ ਦੇ ਨੇੜੇ ਪੀਰ ਪੰਜਾਲ ਦੀ ਚੋਟੀ ‘ਤੇ ਹਿਮਸਖਲਨ ਹੋਇਆ। ਹਿਮਸਖਲਨ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਹਵਾ ਵਿੱਚ ਉੱਡਦੇ ਬਰਫ਼ ਦੇ ਫਾਹੇ ਸੈਲਾਨੀਆਂ ਤੱਕ ਪਹੁੰਚ ਗਏ। ਸੈਲਾਨੀਆਂ ਲਈ ਇਹ ਦ੍ਰਿਸ਼ ਰੋਮਾਂਚਕ ਸੀ, ਪਰ ਜੇਕਰ ਕੋਈ ਇਸ ਦੀ ਲਪੇਟ ਵਿੱਚ ਆ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਹਿਮਖੰਡ ਨੂੰ ਡਿੱਗਦਾ ਦੇਖ ਕੇ ਲੋਕਾਂ ਨੇ ਸੀਟੀਆਂ ਵਜਾ ਕੇ ਅਤੇ ਰੌਲਾ ਪਾ ਕੇ ਸੈਲਾਨੀਆਂ ਨੂੰ ਸੁਚੇਤ ਕੀਤਾ।

Newsline Express

Related Articles

Leave a Comment