Skip to main content

newslineexpres

Joe Rogan Podcasts You Must Listen
Home Haryana ???? ਮੇਘਨਾਥ ਦਾ ਪੁਤਲਾ ਡਿੱਗਣ ਕਾਰਨ ਔਰਤ ਜ਼ਖ਼ਮੀ

???? ਮੇਘਨਾਥ ਦਾ ਪੁਤਲਾ ਡਿੱਗਣ ਕਾਰਨ ਔਰਤ ਜ਼ਖ਼ਮੀ

by Newslineexpres@1

???? ਮੇਘਨਾਥ ਦਾ ਪੁਤਲਾ ਡਿੱਗਣ ਕਾਰਨ ਔਰਤ ਜ਼ਖ਼ਮੀ

ਚੰਡੀਗੜ੍ਹ, 2 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ  – ਕਰਨਾਲ ਵਿੱਚ ਦੁਸ਼ਹਿਰੇ ਦੇ ਤਿਉਹਾਰ ਦੌਰਾਨ, ਮੇਘਨਾਥ ਦਾ ਪੁਤਲਾ ਅਚਾਨਕ ਡਿੱਗ ਪਿਆ, ਜਿਸ ਕਾਰਨ ਇੱਕ ਔਰਤ ਜ਼ਖਮੀ ਹੋ ਗਈ। ਘਟਨਾ ਵੇਲੇ ਮੌਕੇ ‘ਤੇ ਭਾਰੀ ਭੀੜ ਸੀ ਅਤੇ ਐਨ ਸਮੇਂ ਪੁਤਲਾ ਡਿੱਗਣ ਕਾਰਨ ਲੋਕਾਂ ‘ਚ ਦਹਿਸ਼ਤ ਵੇਖੀ ਗਈ। ਜ਼ਖਮੀ ਔਰਤ ਦਾ ਇਲਾਜ ਸਥਾਨਕ ਹਸਪਤਾਲ ਵਿੱਚ ਕਰਵਾਇਆ ਗਿਆ।

Newsline Express

Related Articles

Leave a Comment