Skip to main content

newslineexpres

Joe Rogan Podcasts You Must Listen
Home ਪੰਜਾਬ ???? ਪੰਜਾਬ ਸਰਕਾਰ ਵੱਲੋਂ ਬਕਰੀਦ ਦੀ ਛੁੱਟੀ ‘ਚ ਬਦਲਾਅ, ਹੁਣ 27 ਮਈ ਦੀ ਬਜਾਏ ਇਸ ਦਿਨ ਹੋਵੇਗੀ ਛੁੱਟੀ

???? ਪੰਜਾਬ ਸਰਕਾਰ ਵੱਲੋਂ ਬਕਰੀਦ ਦੀ ਛੁੱਟੀ ‘ਚ ਬਦਲਾਅ, ਹੁਣ 27 ਮਈ ਦੀ ਬਜਾਏ ਇਸ ਦਿਨ ਹੋਵੇਗੀ ਛੁੱਟੀ

by Newslineexpres@1

???? ਪੰਜਾਬ ਸਰਕਾਰ ਵੱਲੋਂ ਬਕਰੀਦ ਦੀ ਛੁੱਟੀ ‘ਚ ਬਦਲਾਅ, ਹੁਣ 27 ਮਈ ਦੀ ਬਜਾਏ ਇਸ ਦਿਨ ਹੋਵੇਗੀ ਛੁੱਟੀ

ਚੰਡੀਗੜ, 25 ਮਈ – ਨਿਊਜ਼ਲਾਈਨ ਐਕਸਪ੍ਰੈਸ –             ਪੰਜਾਬ ਸਰਕਾਰ ਵੱਲੋਂ ਹੁਣ ਸੂਬੇ ਵਿੱਚ ਈਦ-ਉਲ-ਜ਼ੁਹਾ (ਬਕਰੀਦ) ਦੀ ਸਰਕਾਰੀ ਛੁੱਟੀ ਦੀ ਤਾਰੀਕ ‘ਚ ਬਦਲਾਅ ਕੀਤਾ ਹੈ। ਹੁਣ ਬਕਰੀਦ ਦੀ ਗਜ਼ਟਿਡ ਛੁੱਟੀ 27 ਮਈ (ਬੁੱਧਵਾਰ) ਦੀ ਬਜਾਏ 28 ਮਈ (ਵੀਰਵਾਰ) ਨੂੰ ਹੋਵੇਗੀ। ਇਹ ਛੁੱਟੀ ‘ਨੇਗੋਸ਼ੀਏਬਲ ਇੰਸਟਰੂਮੈਂਟ ਐਕਟ-1881’ ਦੀ ਧਾਰਾ 25 ਦੇ ਤਹਿਤ ਘੋਸ਼ਿਤ ਕੀਤੀ ਗਈ ਹੈ। ਇਹ ਆਦੇਸ਼ ਪੰਜਾਬ ਦੇ ਮੁੱਖ ਸਕੱਤਰ ਕੇ ਏ ਪੀ ਸਿਨਹਾ ਵੱਲੋਂ ਜਾਰੀ ਕੀਤੇ ਗਏ ਹਨ। ਮੁੱਖ ਸਕੱਤਰ ਵੱਲੋਂ ਜਾਰੀ ਆਦੇਸ਼ ਅਨੁਸਾਰ 28 ਮਈ ਨੂੰ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ ਅਤੇ ਕਾਰਪੋਰੇਸ਼ਨਾਂ, ਸਰਕਾਰੀ ਵਿੱਦਿਅਕ ਅਦਾਰੇ (ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ) ਪੂਰੀ ਤਰ੍ਹਾਂ ਬੰਦ ਰਹਿਣਗੇ।

Related Articles

Leave a Comment