Skip to main content

newslineexpres

Joe Rogan Podcasts You Must Listen
Home BJP ???? CM ਭਗਵੰਤ ਮਾਨ ਦਾ ਸਾਬਕਾ OSD ਪੁਲਿਸ ਹਿਰਾਸਤ ‘ਚ

???? CM ਭਗਵੰਤ ਮਾਨ ਦਾ ਸਾਬਕਾ OSD ਪੁਲਿਸ ਹਿਰਾਸਤ ‘ਚ

by Newslineexpres@1

???? CM ਭਗਵੰਤ ਮਾਨ ਦਾ ਸਾਬਕਾ OSD ਪੁਲਿਸ ਹਿਰਾਸਤ ‘ਚ

ਚੰਡੀਗੜ੍ਹ, 26 ਮਈ – ਨਿਊਜ਼ਲਾਈਨ ਐਕਸਪ੍ਰੈਸ –        ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਬਕਾ ਓਐਸਡੀ ਓਂਕਾਰ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਹ ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਪ੍ਰੋਫੈਸਰ ਓਂਕਾਰ ਸਿੰਘ ਨੂੰ ਧੂਰੀ ਵਿੱਚ ਚੱਲ ਰਹੀਆਂ ਨਗਰ ਕੌਂਸਲ ਚੋਣਾਂ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਗਿਆ ਹੈ।

Newsline Express

Related Articles

Leave a Comment