newslineexpres

Joe Rogan Podcasts You Must Listen
Home ਮੁੱਖ ਪੰਨਾ ਦਿੱਲੀ ‘ਚ ਸੋਮਵਾਰ ਤੋਂ ਇਕ ਹਫਤੇ ਲਈ ਸਕੂਲ ਬੰਦ ਰਹਿਣਗੇ

ਦਿੱਲੀ ‘ਚ ਸੋਮਵਾਰ ਤੋਂ ਇਕ ਹਫਤੇ ਲਈ ਸਕੂਲ ਬੰਦ ਰਹਿਣਗੇ

by Newslineexpres@1

ਨਵੀਂ ਦਿੱਲੀ, 13 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਸੋਮਵਾਰ ਤੋਂ ਸਕੂਲ ਇਕ ਹਫ਼ਤੇ ਲਈ ਬੰਦ ਰਹਿਣਗੇ। ਸਰਕਾਰੀ ਦਫ਼ਤਰ ਇਕ ਹਫ਼ਤੇ ਲਈ 100 ਪ੍ਰਤੀਸ਼ਤ ਸਮਰੱਥਾ ‘ਤੇ ਘਰ ਤੋਂ ਕੰਮ ਕਰਨਗੇ।

Related Articles

Leave a Comment