???? ਪੰਜਾਬ ਪੁਲਿਸ ਦੇ 47 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ‘ ਚ ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ ਦਾ ਸਿਲਸਿਲਾ ਜਾਰੀ ਹੈ । ਵਿਭਾਗ ਨੇ ਬੀਤੇ ਦਿਨ ਫਿਰ ਤੋਂ ਵੱਡਾ ਫੇਰਬਦਲ ਕਰਦਿਆਂ ਪੰਜਾਬ ਪੁਲਿਸ ਦੇ 47 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ।
ਵਿਭਾਗ ਵੱਲੋਂ ਜਾਰੀ ਸੂਚੀ ਅਨੁਸਾਰ ਏ.ਸੀ.ਪੀ ਇੰਡਸਟਰੀਅਲ ਏਰੀਆ-ਬੀ ਲੁਧਿਆਣਾ ਰਾਜਨ ਸ਼ਰਮਾ ਨੂੰ ਡੀ.ਐੱਸ.ਪੀ, ਪੀ.ਬੀ.ਆਈ , ਐਨ.ਡੀ.ਪੀ.ਐਸ ਕਮ ਨਾਰਕੋਟਿਕਸ ਮੋਗਾ, ਪ੍ਰਵੇਸ਼ ਚੋਪੜਾ ਡੀ.ਐੱਸ.ਪੀ ਤਰਨਤਾਰਨ ਨੂੰ ਏ.ਸੀ.ਪੀ. ਇੰਡਸਟਰੀਅਲ ਏਰੀਆ-ਬੀ ਲੁਧਿਆਣਾ , ਲਖਵਿੰਦਰ ਸਿੰਘ ਏ.ਸੀ.ਪੀ ਜਲੰਧਰ ਨੂੰ ਡੀ.ਐਸ.ਪੀ ਤਰਨਤਾਰਨ, ਦਲਜੀਤ ਸਿੰਘ ਡੀ.ਐਸ.ਪੀ ਹੈੱਡਕੁਆਰਟਰ ਲੁਧਿਆਣਾ (ਰੂਰਲ) ਨੂੰ ਡੀ.ਐਸ.ਪੀ, ਐਸ.ਡੀ ਜਗਰਾਉਂ , ਲੁਧਿਆਣਾ (ਰੂਰਲ), ਹਰਜਿੰਦਰ ਸਿੰਘ ਨੂੰ ਡੀ.ਐਸ.ਪੀ ਹੈਡਕੁਆਰਟਰ ਲੁਧਿਆਣਾ, ਰਘਬੀਰ ਸਿੰਘ ਡੀ.ਐਸ.ਪੀ ਖੰਨਾ ਨੂੰ ਡੀ.ਐਸ.ਪੀ ਰੂਪਨਗਰ , ਸੰਪੂਰਨ ਸਿੰਘ ਡੀ.ਐਸ.ਪੀ ਸੀ.ਆਈ.ਡੀ ਫ਼ਰੀਦਕੋਟ ਨੂੰ ਡੀ.ਐਸ.ਪੀ ਐਸ.ਟੀ.ਐਫ ਬਠਿੰਡਾ, ਯੋਗੇਸ਼ ਕੁਮਾਰ ਡੀ.ਐਸ.ਪੀ ਲੱਢਾ ਕੋਠੀ ਸੰਗਰੂਰ ਨੂੰ ਡੀ.ਐਸ.ਪੀ, ਐਸ.ਟੀ.ਐਫ ਜਲੰਧਰ ਮਨਜੋਤ ਕੌਰ ਡੀ.ਐਸ.ਪੀ ਹੁਸ਼ਿਆਰਪੁਰ ਨੂੰ ਡੀ.ਐਸ.ਪੀ , ਬੀ.ਓ.ਆਈ ਪੰਜਾਬ, ਰੁਪਿੰਦਰ ਦੀਪ ਕੌਰ ਡੀ.ਐਸ.ਪੀ ਪਟਿਆਲਾ ਨੂੰ ਪੁਲਿਸ ਹੈੱਡਕੁਆਰਟਰ ਚੰਡੀਗੜ੍ਹ, ਸੁਖਨਾਜ ਸਿੰਘ ਡੀ.ਐਸ.ਪੀ ਐਸ.ਏ.ਐਸ ਨਗਰ ਨੂੰ ਡੀ.ਐਸ.ਪੀ, ਐਸ.ਡੀ. ਸਿਟੀ-1 ਐਸ.ਏ.ਐਸ ਨਗਰ, ਗੁਰਸ਼ੇਰ ਸਿੰਘ ਡੀ.ਐਸ.ਪੀ, (ਐਸ.ਡੀ) ਸਿਟੀ-1 ਐਸ.ਏ.ਐਸ ਨਗਰ ਨੂੰ ਡੀ.ਐਸ.ਪੀ ਐਸ.ਪੀ.ਯੂ ਪੰਜਾਬ, ਸਤਨਾਮ ਸਿੰਘ ਡੀ.ਐਸ.ਪੀ ਅੰਮ੍ਰਿਤਸਰ ਨੂੰ ਏ.ਸੀ.ਪੀ ਏਅਰਪੋਰਟ ਅੰਮ੍ਰਿਤਸਰ, ਗੁਰਦੀਪ ਸਿੰਘ ਡੀ.ਐਸ.ਪੀ ਅੰਮ੍ਰਿਤਸਰ ਨੂੰ ਡੀ.ਐਸ.ਪੀ ਸਪੈਸ਼ਲ ਬ੍ਰਾਂਚ ਬਟਾਲਾ, ਬਲਬੀਰ ਸਿੰਘ ਡੀ.ਐਸ.ਪੀ ਸਪੈਸ਼ਲ ਬ੍ਰਾਂਚ ਬਟਾਲਾ ਨੂੰ ਡੀ.ਐਸ.ਪੀ, ਐਸ.ਡੀ ਅਟਾਰੀ, ਰਵਿੰਦਰਪਾਲ ਸਿੰਘ ਡੀ.ਐਸ.ਪੀ ਅਟਾਰੀ ਅੰਮ੍ਰਿਤਸਰ (ਰੂਰਲ) ਨੂੰ ਏ.ਸੀ.ਪੀ ਕਮਾਂਡ ਸੈਂਟਰ ਅੰਮ੍ਰਿਤਸਰ, ਹਰਿੰਦਰ ਸਿੰਘ ਡੀ.ਐਸ.ਪੀ. ਜਲੰਧਰ (ਰੂਰਲ) ਨੂੰ ਡੀ.ਐਸ.ਪੀ ਡਿਟੈਕਟਿਵ ਜਲੰਧਰ ( ਰੂਰਲ ), ਸੁਭਾਸ਼ ਚੰਦਰ ਏ.ਸੀ.ਪੀ ਲੁਧਿਆਣਾ ਨੂੰ ਡੀ.ਐਸ.ਪੀ.ਆਰ.ਟੀ.ਸੀ. ਜਲੰਧਰ , ਬਲਜੀਤ ਸਿੰਘ ਡੀ.ਐਸ.ਪੀ ਬਠਿੰਡਾ ਨੂੰ ਡੀ.ਐਸ.ਪੀ. ਐਸ.ਪੀ.ਯੂ ਪੰਜਾਬ, ਮਨਜੀਤ ਸਿੰਘ ਡੀ.ਐਸ.ਪੀ., ਸੀ.ਆਈ.ਡੀ ਇੰਟੈਲੀਜੈਂਸ ਪੰਜਾਬ ਨੂੰ ਡੀ.ਐਸ.ਪੀ ਆਈ.ਆਰ.ਬੀ ਅੰਮ੍ਰਿਤਸਰ, ਪ੍ਰੇਮ ਕੁਮਾਰ ਡੀ.ਐਸ.ਪੀ ਵਿਜੀਲੈਂਸ ਬਿਊਰੋ ਪੰਜਾਬ ਨੂੰ ਡੀ.ਐਸ.ਪੀ ਐਸ.ਡੀ. ਹੁਸ਼ਿਆਰਪੁਰ, ਸੁਖਨਿੰਦਰ ਸਿੰਘ ਡੀ.ਐਸ.ਪੀ, ਐਸ.ਡੀ ਹੁਸ਼ਿਆਰਪੁਰ ਨੂੰ ਡੀ.ਐਸ.ਪੀ ਕਪੂਰਥਲਾ, ਜਸਪਾਲ ਸਿੰਘ ਡੀ.ਐਸ.ਪੀ ਮਾਨਸਾ ਨੂੰ ਡੀ.ਐਸ.ਪੀ ਅੰਮ੍ਰਿਤਸਰ , ਲਖਬੀਰ ਸਿੰਘ ਡੀ.ਐਸ.ਪੀ , ਐਸ.ਡੀ ਭਿੱਖੀਵਿੰਡ ਨੂੰ ਡੀ.ਐਸ.ਪੀ ਡਿਟੈਕਟਿਵ ਫ਼ਰੀਦਕੋਟ, ਤਰਸੇਮ ਮਸੀਹ ਡੀ.ਐਸ.ਪੀ ਤਰਨਤਾਰਨ ਨੂੰ ਡੀ.ਐਸ.ਪੀ, ਐਸ.ਡੀ ਭਿੱਖੀਵਿੰਡ, ਦੇਵ ਦੱਤ ਏ.ਸੀ.ਪੀ ਜਲੰਧਰ ਨੂੰ ਡੀ.ਐਸ.ਪੀ ਡਿਟੈਕਟਿਵ ਤਰਨਤਾਰਨ, ਰਾਜੀਵ ਮੋਹਨ ਸਿੰਘ ਡੀ.ਐਸ.ਪੀ, ਐਸ.ਟੀ.ਐਫ ਬਾਰਡਰ ਰੇਂਜ ਨੂੰ ਡੀ.ਐਸ.ਪੀ ਜਲੰਧਰ, ਗੁਰੂਚਰਨ ਸਿੰਘ ਡੀ.ਐਸ.ਪੀ ਖਰੜ ਨੂੰ ਡੀ.ਐਸ.ਪੀ ਮੋਰਿੰਡਾ, ਬਿਕਰਮਜੀਤ ਸਿੰਘ ਬਰਾੜ ਡੀ.ਐਸ.ਪੀ ਓ.ਸੀ.ਸੀ.ਯੂ ਪੰਜਾਬ ਨੂੰ ਡੀ.ਐਸ.ਪੀ ਖਰੜ , ਮੰਗਲ ਸਿੰਘ ਏ.ਸੀ.ਪੀ ਅੰਮ੍ਰਿਤਸਰ ਨੂੰ ਡੀ.ਐਸ.ਪੀ. ਧਾਰਕਲਾਂ, ਰਵਿੰਦਰ ਸਿੰਘ ਡੀ.ਐਸ.ਪੀ ਧਾਰਕਲਾਂ ਨੂੰ ਏ.ਸੀ.ਪੀ ਅੰਮ੍ਰਿਤਸਰ, ਰਾਜ ਕੁਮਾਰ ਏ.ਸੀ.ਪੀ. ਲੁਧਿਆਣਾ ਨੂੰ ਏ.ਸੀ.ਪੀ ਅੰਮ੍ਰਿਤਸਰ, ਮੋਹਨ ਸਿੰਘ ਏ.ਸੀ.ਪੀ ਏਅਰਪੋਰਟ ਅੰਮ੍ਰਿਤਸਰ ਨੂੰ ਡੀ.ਐਸ.ਪੀ ਕਮਾਂਡ ਸੈਂਟਰ ਗੁਰਦਾਸਪੁਰ, ਸ਼ੁਸ਼ੀਲ ਕੁਮਾਰ ਏ.ਸੀ.ਪੀ ਅੰਮ੍ਰਿਤਸਰ ਨੂੰ ਡੀ.ਐਸ.ਪੀ ਪਠਾਨਕੋਟ , ਮਨਜੀਤ ਸਿੰਘ ਡੀ.ਐਸ.ਪੀ ਸੰਗਰੂਰ ਨੂੰ ਏ.ਸੀ.ਪੀ. ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਡੀ.ਐਸ.ਪੀ. ਐਸ.ਏ.ਐਸ ਨਗਰ ਨੂੰ ਡੀ.ਐਸ.ਪੀ ਸਪੈਸ਼ਲ ਕ੍ਰਾਈਮ ਰੂਪਨਗਰ, ਅਨਿਲ ਕੁਮਾਰ ਡੀ.ਐਸ.ਪੀ ਸਪੈਸ਼ਲ ਕ੍ਰਾਈਮ ਰੋਪੜ ਨੂੰ ਡੀ.ਐਸ.ਪੀ. ਸਾਈਬਰ ਕ੍ਰਾਈਮ ਐਸ.ਏ.ਐਸ ਨਗਰ, ਜੋਗਿੰਦਰ ਸਿੰਘ ਡੀ.ਐਸ.ਪੀ ਕਪੂਰਥਲਾ ਨੂੰ ਏ.ਸੀ.ਪੀ ਅੰਮ੍ਰਿਤਸਰ, ਦਵਿੰਦਰ ਸਿੰਘ ਡੀ.ਐਸ.ਪੀ ਡਿਟੈਕਟਿਵ ਫ਼ਰੀਦਕੋਟ ਨੂੰ ਡੀ.ਐਸ.ਪੀ ਐਸ.ਡੀ ਜੈਤੋਂ, ਮਨਵੀਰ ਸਿੰਘ ਡੀ.ਐਸ.ਪੀ ਚੰਡੀਗੜ੍ਹ ਨੂੰ ਡੀ.ਐਸ.ਪੀ. ਹੈੱਡਕੁਆਰਟਰ ਐਸ.ਏ.ਐਸ ਨਗਰ, ਕੁਲਦੀਪ ਸਿੰਘ ਡੀ.ਐਸ.ਪੀ. ਹੈੱਡਕੁਆਰਟਰ ਐਸ.ਏ.ਐਸ ਨਗਰ ਨੂੰ ਡੀ.ਐਸ.ਪੀ ਫਾਇਨੈਂਸ਼ੀਅਲ ਕ੍ਰਾਈਮ ਐਸ.ਏ.ਐਸ ਨਗਰ, ਹਰਪਾਲ ਸਿੰਘ ਡੀ.ਐਸ.ਪੀ. ਹੈੱਡਕੁਆਰਟਰ ਮਲੇਰਕੋਟਲਾ ਨੂੰ ਡੀ.ਐਸ.ਪੀ ਲੁਧਿਆਣਾ (ਰੂਰਲ), ਚੰਦ ਸਿੰਘ ਡੀ.ਐਸ.ਪੀ ਮਲੇਰਕੋਟਲਾ ਨੂੰ ਡੀ.ਐਸ.ਪੀ ਸਪੈਸ਼ਲ ਕ੍ਰਾਈਮ ਲੁਧਿਆਣਾ (ਰੂਰਲ), ਪਰਮਵੀਰ ਸਿੰਘ ਏ.ਸੀ.ਪੀ ਸੈਂਟਰਲ ਅੰਮ੍ਰਿਤਸਰ ਨੂੰ ਡੀ.ਐਸ.ਪੀ ਪਠਾਨਕੋਟ , ਜਸਵਿੰਦਰ ਸਿੰਘ ਡੀ.ਐਸ.ਪੀ, ਆਈ.ਆਰ.ਬੀ ਅੰਮ੍ਰਿਤਸਰ ਨੂੰ ਡੀ.ਐਸ.ਪੀ ਪੀ.ਏ.ਪੀ. ਜਲੰਧਰ, ਵਿਭੋਰ ਕੁਮਾਰ ਡੀ.ਐਸ.ਪੀ ਪੀ.ਏ.ਪੀ. ਚੰਡੀਗੜ੍ਹ ਨੂੰ ਡੀ.ਐਸ.ਪੀ. ਵਿਜੀਲੈਂਸ ਬਿਊਰੋ ਪੰਜਾਬ, ਪਰਦੀਪ ਸਿੰਘ ਸਟਾਫ਼ ਅਫ਼ਸਰ ਡੀ.ਜੀ.ਪੀ ਪੰਜਾਬ ਨੂੰ ਡੀ.ਐਸ.ਪੀ ਪੀ.ਐਸ.ਪੀ.ਸੀ.ਐਲ ਲੁਧਿਆਣਾ ਲਗਾਇਆ ਗਿਆ ਹੈ।
*Newsline Express*