newslineexpres

Home ਮੁੱਖ ਪੰਨਾ ਚੋਣ ਕਮਿਸ਼ਨ ਦਾ ਫੈਸਲਾ, ਚੋਣ ਰੈਲੀਆਂ ‘ਚ ਸ਼ਾਮਿਲ ਹੋ ਸਕਣਗੇ ਇੱਕ ਹਜ਼ਾਰ ਲੋਕ

ਚੋਣ ਕਮਿਸ਼ਨ ਦਾ ਫੈਸਲਾ, ਚੋਣ ਰੈਲੀਆਂ ‘ਚ ਸ਼ਾਮਿਲ ਹੋ ਸਕਣਗੇ ਇੱਕ ਹਜ਼ਾਰ ਲੋਕ

by Newslineexpres@1

ਚੋਣ ਰੈਲੀਆਂ ‘ਚ ਸ਼ਾਮਿਲ ਹੋ ਸਕਣਗੇ ਇੱਕ ਹਜ਼ਾਰ ਲੋਕ

ਚੰਡੀਗੜ, 31 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਰੈਲੀਆਂ ਅਤੇ ਰੋਡ ਸ਼ੋਅ ‘ਤੇ ਪਾਬੰਦੀ ਨੂੰ ਲੈ ਕੇ ਸੋਮਵਾਰ ਨੂੰ ਚੋਣ ਕਮਿਸ਼ਨ ਦੀ ਬੈਠਕ ਹੋਈ। ਮੁੱਖ ਚੋਣ ਕਮਿਸ਼ਨ ਸੁਸ਼ੀਲ ਚੰਦਰਾ ਨੇ ਕੇਂਦਰੀ ਸਿਹਤ ਸਕੱਤਰ ਨਾਲ ਮੁਲਾਕਾਤ ਤੋਂ ਬਾਅਦ ਰੈਲੀਆਂ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ । ਇਸ ਫੈਸਲੇ ਅਨੁਸਾਰ 11 ਫਰਵਰੀ ਤੱਕ ਚੋਣ ਰੈਲੀਆਂ ‘ਤੇ ਪਾਬੰਦੀ ਰਹੇਗੀ। ਹਾਲਾਂਕਿ ਹੁਣ 1000 ਲੋਕ ਚੋਣ ਰੈਲੀਆਂ ਵਿੱਚ ਹਿੱਸਾ ਲੈ ਸਕਣਗੇ । ਇਸ ਦੇ ਨਾਲ ਹੀ, 500 ਲੋਕਾਂ ਨੂੰ ਇਨਡੋਰ ਇਕੱਠਾਂ ਵਿੱਚ ਬੈਠਣ ਦੀ ਇਜਾਜ਼ਤ ਹੋਵੇਗੀ । ਜਦੋਂ ਕਿ ਡੋਰ ਟੂ ਡੋਰ ਮੁਹਿੰਮ ਵਿੱਚ 20 ਲੋਕ ਜਾ ਸਕਣਗੇ।

Related Articles

Leave a Comment