newslineexpres

Home ਪੰਜਾਬ ਕੈਬਨਿਟ ਮੀਟਿੰਗ ਦਾ ਸਮਾਂ ਬਦਲਿਆ

ਕੈਬਨਿਟ ਮੀਟਿੰਗ ਦਾ ਸਮਾਂ ਬਦਲਿਆ

by Newslineexpres@1

ਚੰਡੀਗੜ੍ਹ, 19 ਮਾਰਚ – ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਅੱਜ 19 ਮਾਰਚ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਦਾ ਸਮਾਂ ਬਦਲ ਗਿਆ ਹੈ। ਪਹਿਲੋਂ ਇਹ ਮੀਟਿੰਗ 12:30 ‘ਤੇ ਰੱਖੀ ਗਈ ਸੀ, ਜਦੋਂਕਿ ਹੁਣ ਮੀਟਿੰਗ ਦਾ ਸਮਾਂ 2 ਵਜੇ ਫਿਕਸ ਕੀਤਾ ਗਿਆ ਹੈ।

Related Articles

Leave a Comment