newslineexpres

Home Latest News ????ਸੜਕ ਦੁਰਘਟਨਾ ਵਿਚ 1 ਵਿਅਕਤੀ ਦੀ ਮੌਤ, 4 ਜ਼ਖਮੀ

????ਸੜਕ ਦੁਰਘਟਨਾ ਵਿਚ 1 ਵਿਅਕਤੀ ਦੀ ਮੌਤ, 4 ਜ਼ਖਮੀ

by Newslineexpres@1

????ਸੜਕ ਦੁਰਘਟਨਾ ਵਿਚ 1 ਵਿਅਕਤੀ ਦੀ ਮੌਤ, 4 ਜ਼ਖਮੀ

ਫਗਵਾੜਾ, 3 ਅਪ੍ਰੈਲ – ਅਮਿਤ – ਨਿਊਜ਼ਲਾਈਨ ਐਕਸਪ੍ਰੈਸ –  ਫਗਵਾੜਾ ਵਿਖੇ ਹੋਈ ਇੱਕ ਸੜਕ ਦੁਰਘਟਨਾ ਵਿਚ ਵਿੱਚ ਇਕ ਵਿਅਕਤੀ ਦੀ ਮੌਤ ਅਤੇ 4 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਆਈ ਹੈ। ਸੂਤਰਾਂ ਅਨੁਸਾਰ  ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫਗਵਾੜਾ ਚੰਡੀਗੜ੍ਹ ਬਾਈਪਾਸ ‘ਤੇ ਅੱਗੇ ਜਾ ਰਹੀ ਕਾਰ ਵਲੋਂ ਬਰੇਕ ਮਾਰਨ ‘ਤੇ ਪਿਛਲੀ  ਕਾਰ ਦੇ ਡਰਾਈਵਰ ਵਲੋਂ ਬਰੇਕ ਮਾਰਦੇ ਸਮੇਂ ਕਾਰ ਦਾ ਟਾਇਰ ਫੱਟ ਗਿਆ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਕਾਰ ਵਿਚ ਸਵਾਰ ਵਿਅਕਤੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਹਾਈਕੋਰਟ ਵਿਖੇ ਵਕੀਲ ਨੂੰ ਮਿਲਣ ਲਈ ਜਾ ਰਹੇ ਸਨ।
*Newsline Express*

Related Articles

Leave a Comment