newslineexpres

Joe Rogan Podcasts You Must Listen
Home ਪੰਜਾਬ ਦਿੱਲੀ ‘ਚ ਜਨਤਕ ਥਾਵਾਂ ਤੇ ਮਾਸਕ ਲਾਜ਼ਮੀ, ਨਾ ਪਾਉਣ ਤੇ 500 ਰੁਪਏ ਜੁਰਮਾਨਾ

ਦਿੱਲੀ ‘ਚ ਜਨਤਕ ਥਾਵਾਂ ਤੇ ਮਾਸਕ ਲਾਜ਼ਮੀ, ਨਾ ਪਾਉਣ ਤੇ 500 ਰੁਪਏ ਜੁਰਮਾਨਾ

by Newslineexpres@1

ਨਵੀਂ ਦਿੱਲੀ, 22 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਦਿੱਲੀ ਸਰਕਾਰ ਨੇ ਇਸ ਸੰਬੰਧੀ ਹੁਕਮ ਜਾਰੀ ਕਰ ਦਿੱਤਾ ਹੈ। ਹਾਲਾਂਕਿ, ਪ੍ਰਾਈਵੇਟ ਕਾਰ ‘ਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਇਸ ਤੋਂ ਛੋਟ ਹੋਵੇਗੀ। ਦਿੱਲੀ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਮਾਸਕ ਪਾਉਣਾ ਫ਼ਿਰ ਤੋਂ ਲਾਜ਼ਮੀ ਕਰ ਦਿੱਤਾ ਗਿਆ ਹੈ। ਨਿਯਮਾਂ ਦੀ ਉਲੰਘਣਾ ਕਰਨ ‘ਤੇ 500 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।

Related Articles

Leave a Comment