newslineexpres

Home Chandigarh ਹਰਿਆਣਾ ‘ਚ ਹਰ ਘਰ ‘ਤੇ 11 ਤੋਂ 17 ਅਗਸਤ ਤੱਕ ਫਹਿਰਾਇਆ ਜਾਵੇਗਾ ਤਿਰੰਗਾ

ਹਰਿਆਣਾ ‘ਚ ਹਰ ਘਰ ‘ਤੇ 11 ਤੋਂ 17 ਅਗਸਤ ਤੱਕ ਫਹਿਰਾਇਆ ਜਾਵੇਗਾ ਤਿਰੰਗਾ

by Newslineexpres@1

ਹਰ ਘਰ ਤਿਰੰਗਾ ਮੁਹਿੰਮ ਤਹਿਤ ਹਰਿਆਣਾ ‘ਚ ਹਰ ਘਰ ‘ਤੇ 11 ਤੋਂ 17 ਅਗਸਤ ਤੱਕ ਫਹਿਰਾਇਆ ਜਾਵੇਗਾ ਤਿਰੰਗਾ

-ਆਜਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਤਹਿਤ ਸ਼ੁਰੂ ਕੀਤੀ ਗਈ ਅਨੋਖੀ ਪਹਿਲ

-ਮੁੱਖ ਸਕੱਤਰ ਨੇ ਪ੍ਰਸ਼ਾਸਨਿਕ ਸਕੱਤਰਾਂ ਅਤੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੇ ਨਾਲ ਮੀਟਿੰਗ ਕਰ ਮੁਹਿੰਮ ਨੂੰ ਸਫਲ ਬਨਾਉਣ ਦੇ ਦਿੱਤੇ ਨਿਰਦੇਸ਼

-ਇਹ ਇਕ ਕੌਮੀ ਪਰਵ, ਦੇਸ਼ ਸਨਮਾਨ ਵਿਚ ਨਾਗਰਿਕ ਆਪਣੇ ਘਰਾਂ ‘ਤੇ ਤਿਰੰਗੇ ਜਰੂਰ ਫਹਿਰਾਉਣ – ਸੰਜੀਵ ਕੌਸ਼ਲ

ਚੰਡੀਗੜ੍ਹ, 7 ਜੁਲਾਈ – ਨਿਊਜ਼ਲਾਈਨ ਐਕਸਪ੍ਰਐਸ – ਆਜਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ਵਿੱਚ ਪੂਰੇ ਦੇਸ਼ ਵਿਚ ਮਨਾਏ ਜਾ ਰਹੇ ਆਜਾਦੀ ਦਾ ਅੰਮ੍ਰਿਤ ਮਹਾਉਤਸਵ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਹਰਿਆਣਾ ਵਿੱਚ ਹਰ ਘਰ ‘ਤੇ 11 ਤੋਂ 17 ਅਗਸਤ ਤੱਕ ਤਿਰੰਗਾ ਫਹਿਰਾਇਆ ਜਾਵੇਗਾ। ਸੂਬਾ ਸਰਕਾਰ ਨੇ ਇਸ ਮੁਹਿੰਮ ਨੂੰ ਜਨ ਮੁਹਿੰਮ ਬਨਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਇਸ ਸਬੰਧ ਵਿਚ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਸਬੰਧਿਤ ਵਿਭਾਗਾਂ ਦੇ ਪ੍ਰਸ਼ਾਸਨਿਕ ਸਕੱਤਰਾਂ, ਜਿਲ੍ਹਾ ਡਿਪਟੀ ਕਮਿਸ਼ਨਰਾਂ ਅਤੇ ਯੂਨੀਵਰਸਿਟੀਆਂ ਦੇ ਰਜਿਸਟਰਾਰ ਦੇ ਨਾਲ ਮੀਟਿੰਗ ਕਰ ਉਨ੍ਹਾਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।

Related Articles

Leave a Comment