ਜ਼ਿਲ੍ਹੇ ਵਿੱਚ 37 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ
ਪਟਿਆਲਾ, 28 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਜਿਲ੍ਹੇ ਵਿੱਚ ਪ੍ਰਾਪਤ 334 ਕੋਵਿਡ ਰਿਪੋਰਟਾਂ ਵਿਚੋਂ 37 ਕੋਵਿਡ ਪੋਜ਼ੀਟਿਵ ਕੇਸ ਰਿਪੋਰਟ ਹੋਏ ਹਨ ਜਿਹਨਾਂ ਵਿਚੋਂ 30 ਪਟਿਆਲਾ ਸ਼ਹਿਰ, 2 ਦੁਧਨਸਾਧਾਂ ਅਤੇ ਨਾਭਾ, ਰਾਜਪੁਰਾ, ਕੋਲੀ, ਕਾਲੋਮਾਜਰਾ, ਦੁਧਨਸਾਧਾਂ, ਹਰਪਾਲਪੁਰ ਤੋਂ 1-1 ਕੇਸ ਸਬੰਧਤ ਹੈ। ਇਸ ਸਮੇਂ ਐਕਟਿਵ ਕੇਸ 250 ਹਨ।