newslineexpres

Home Chandigarh ਪੰਜਾਬ ਅਤੇ ਹਿਮਾਚਲ ਵਿਚਕਾਰ ਰੇਲਵੇ ਸੰਪਰਕ ਟੁੱਟਿਆ; ਟਰੈਕ ਤੇ ਪੁੱਲ ਦੇ 3 ਪਿੱਲਰ ਖਿਸਕੇ

ਪੰਜਾਬ ਅਤੇ ਹਿਮਾਚਲ ਵਿਚਕਾਰ ਰੇਲਵੇ ਸੰਪਰਕ ਟੁੱਟਿਆ; ਟਰੈਕ ਤੇ ਪੁੱਲ ਦੇ 3 ਪਿੱਲਰ ਖਿਸਕੇ

by Newslineexpres@1

????ਪੰਜਾਬ ਅਤੇ ਹਿਮਾਚਲ ਵਿਚਕਾਰ ਰੇਲਵੇ ਸੰਪਰਕ ਟੁੱਟਿਆ; ਟਰੈਕ ਤੇ ਪੁੱਲ ਦੇ 3 ਪਿੱਲਰ ਖਿਸਕੇ

ਪਠਾਨਕੋਟ, 7 ਅਗਸਤ : ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਹਿਮਾਚਲ ਦਾ ਰੇਲਵੇ ਸੰਪਰਕ ਟੁੱਟ ਗਿਆ ਹੈ। ਪੰਜਾਬ ਹਿਮਾਚਲ ਨੂੰ ਜੋੜਨ ਵਾਲਾ ਪਠਾਨਕੋਟ ਜੋਗਿੰਦਰ ਨਗਰ ਰੇਲਵੇ ਟ੍ਰੈਕ ਚੱਕੀ ਦਰਿਆ ‘ਤੇ ਪੁਲ ਦੇ ਤਿੰਨ ਪਿੱਲਰ ਖਿਸਕ ਗਏ ਹਨ। ਜਿਸ ਕਾਰਨ ਰੇਲਵੇ ਟਰੈਕ ਬੰਦ ਹੋ ਗਿਆ ਹੈ। ਪਾਣੀ ਦੇ ਤੇਜ਼ ਵਹਾਅ ਕਾਰਨ ਪਿੱਲਰ ਟੁੱਟ ਗਏ ਹਨ। ਫਿਲਹਾਲ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਇਸ ਬਾਰੇ ਕੁਝ ਵੀ ਕਹਿਣ ਤੋਂ ਸੰਕੋਚ ਕੀਤਾ ਹੈ। ਇਸ ਕਾਰਨ ਕਾਰੋਬਾਰ ਵੀ ਪ੍ਰਭਾਵਿਤ ਹੋਵੇਗਾ, ਜਿਸ ਕਾਰਨ ਸਥਾਨਕ ਲੋਕਾਂ ਨੂੰ ਕਾਫੀ ਨੁਕਸਾਨ ਝੱਲਣਾ ਪਵੇਗਾ।

Related Articles

Leave a Comment