newslineexpres

Home Chandigarh ਪਟਿਆਲਾ ਜ਼ਿਲ੍ਹੇ ‘ਚ ਜਾਣੋ, ਅੱਜ ਕਿੰਨੇ ਕੋਰੋਨਾ ਕੇਸ ਹੋਏ ਰਿਪੋਰਟ

ਪਟਿਆਲਾ ਜ਼ਿਲ੍ਹੇ ‘ਚ ਜਾਣੋ, ਅੱਜ ਕਿੰਨੇ ਕੋਰੋਨਾ ਕੇਸ ਹੋਏ ਰਿਪੋਰਟ

by Newslineexpres@1

ਪਟਿਆਲਾ ਜ਼ਿਲ੍ਹੇ ‘ਚ ਜਾਣੋ, ਅੱਜ ਕਿੰਨੇ ਕੋਰੋਨਾ ਕੇਸ ਹੋਏ ਰਿਪੋਰਟ

ਪਟਿਆਲਾ, 7 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਸਿਵਲ ਸਰਜਨ ਡਾ. ਰਾਜੂ ਧੀਰ ਨੇ ਦੱਸਿਆ ਕਿ ਅੱਜ ਜਿਲ੍ਹੇ ਵਿੱਚ ਪ੍ਰਾਪਤ 282 ਕੋਵਿਡ ਰਿਪੋਰਟਾਂ ਵਿਚੋਂ 41 ਕੋਵਿਡ ਪੋਜ਼ੀਟਿਵ ਕੇਸ ਰਿਪੋਰਟ ਹੋਏ ਹਨ ਜਿਹਨਾਂ ਵਿਚੋਂ 25 ਪਟਿਆਲਾ ਸ਼ਹਿਰ, ਬਲਾਕ ਰਾਜਪੁਰਾ ਅਤੇ ਕਾਲੋਮਾਜਰਾ ਤੋਂ 4-4, ਬਲਾਕ ਦੁਧਨਸਾਧਾਂ ਅਤੇ ਕੌਲੀ ਤੋਂ 3-3, ਸਮਾਣਾ ਅਤੇ ਸ਼ੁਤਰਾਣਾ ਤੋਂ 1-1 ਕੇਸ ਰਿਪੋਰਟ ਹੋਏ ਹਨ। ਇਸ ਸਮੇਂ ਕੁੱਲ਼ ਐਕਟਿਵ ਕੇਸ 232 ਹਨ। ਕੋਵਿਡ ਪੋਜਟਿਵ ਮੌਤਾਂ ਦੀ ਗਿਣਤੀ 1715 ਹੀ ਹੈ।

Related Articles

Leave a Comment