newslineexpres

Home Chandigarh ਰਣਜੀਤ ਸਾਗਰ ਡੈਮ ਦੇ Flood Gate ਖੋਲ੍ਹੇ; ਛੱਡਿਆ ਪਾਣੀ

ਰਣਜੀਤ ਸਾਗਰ ਡੈਮ ਦੇ Flood Gate ਖੋਲ੍ਹੇ; ਛੱਡਿਆ ਪਾਣੀ

by Newslineexpres@1

????ਰਣਜੀਤ ਸਾਗਰ ਡੈਮ ਦੇ Flood Gate ਖੋਲ੍ਹੇ; ਛੱਡਿਆ ਪਾਣੀ

ਗੁਰਦਾਸਪੁਰ, 16 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਅੱਜ ਸਵੇਰੇ ਕਰੀਬ 8 ਵਜੇ ਰਣਜੀਤ ਸਾਗਰ ਡੈਮ ਵਿਚੋਂ ਪਾਣੀ ਛੱਡਿਆ ਗਿਆ, ਜੋ ਕਰੀਬ 3 ਜਾਂ 4 ਘੰਟਿਆਂ ਬਾਅਦ ਗੁਰਦਾਸਪੁਰ ਨਾਲ ਲੱਗਦੇ ਰਾਵੀ ਦਰਿਆ ਵਿਚ ਪਹੁੰਚੇਗਾ। ਡਿਪਟੀ ਕਮਿਸ਼ਨਰ ਨੇ ਰਾਵੀ ਦਰਿਆ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਦਰਿਆ ਨੇੜਲੇ ਨੀਵੇਂ ਖੇਤਰਾਂ/ਇਲਾਕੇ ਵਿਚ ਜਾਣ ਤੋਂ ਗੁਰੇਜ਼ ਕੀਤਾ ਜਾਵੇ।

Related Articles

Leave a Comment