ਪਟਿਆਲਾ ਜ਼ਿਲ੍ਹੇ ਵਿੱਚ ਅੱਜ ਕਿੰਨੇ ਕੋਰੋਨਾ ਕੇਸ ਆਏ ਸਾਹਮਣੇ; ਪੜ੍ਹੋ…
ਪਟਿਆਲਾ, 24 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਜਿਲ੍ਹੇ ਵਿੱਚ ਪ੍ਰਾਪਤ 275 ਕੋਵਿਡ ਰਿਪੋਰਟਾਂ ਵਿਚੋਂ 18 ਕੋਵਿਡ ਪੋਜ਼ੀਟਿਵ ਕੇਸ ਰਿਪੋਰਟ ਹੋਏ ਹਨ, ਜਿਹਨਾਂ ਵਿਚੋਂ 12 ਪਟਿਆਲਾ ਸ਼ਹਿਰ, 3 ਰਾਜਪੁਰਾ, 1 ਭਾਦਸੋਂ, 1 ਕੋਲੀ ਅਤੇ 1 ਸ਼ੁਤਰਾਣਾ ਨਾਲ ਸਬੰਧਤ ਹਨ। ਇਸ ਸਮੇਂ ਜ਼ਿਲ੍ਹੇ ਵਿੱਚ ਕੁੱਲ਼ ਐਕਟਿਵ ਕੇਸ 115
ਹਨ।