newslineexpres

Home Latest News ???? ਨਕਲੀ ਡੀਐੱਸਪੀ ਗ੍ਰਿਫਤਾਰ, ਪੁਲਿਸ ਦੀ ਵਰਦੀ, ਆਈਡੀ ਕਾਰਡ ਅਤੇ ਹੋਰ ਸਮੱਗਰੀ ਬਰਾਮਦ

???? ਨਕਲੀ ਡੀਐੱਸਪੀ ਗ੍ਰਿਫਤਾਰ, ਪੁਲਿਸ ਦੀ ਵਰਦੀ, ਆਈਡੀ ਕਾਰਡ ਅਤੇ ਹੋਰ ਸਮੱਗਰੀ ਬਰਾਮਦ

by Newslineexpres@1

???? ਨਕਲੀ ਡੀਐੱਸਪੀ ਗ੍ਰਿਫਤਾਰ, ਪੁਲਿਸ ਦੀ ਵਰਦੀ, ਆਈਡੀ ਕਾਰਡ ਅਤੇ ਹੋਰ ਸਮੱਗਰੀ ਬਰਾਮਦ

ਖੰਨਾ, 14 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਖੰਨਾ ਪੁਲਿਸ ਨੇ ਇਕ ਨਕਲੀ ਡੀਐੱਸਪੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਭੋਲੇ ਭਾਲੇ ਲੋਕਾਂ ਨੂੰ ਪੁਲਿਸ ਵਿੱਚ ਭਰਤੀ ਕਰਵਾਉਣ ਦੇ ਨਾਮ ‘ਤੇ ਠੱਗਦਾ ਸੀ ਜਿਸ ਕੋਲੋਂ ਪੁਲਿਸ ਦੀ ਵਰਦੀ, ਆਈਡੀ ਕਾਰਡ ਅਤੇ ਹੋਰ ਬਰਾਮਦਗੀ ਕੀਤੀ ਗਈ ਹੈ। ਕਥਿਤ ਦੋਸ਼ੀ ਦੇ ਖਿਲਾਫ ਧਾਰਾ 419, 420, 467, 468, 471, 120-ਬੀ ਤਹਿਤ ਮੁਕੱਦਮਾ ਦਰਜ ਕੀਤਾ ਹੈ। ਦੋਸ਼ੀ ਖੰਨਾ ਦਾ ਹੀ ਰਹਿਣ ਵਾਲਾ ਹੈ। ਹੋਰ ਜਾਂਚ ਜਾਰੀ ਹੈ।
Newsline Express

Related Articles

Leave a Comment