ਅਰੁਣਾਚਲ ਪ੍ਰਦੇਸ਼ ਵਿਚ ਭੁਚਾਲ ਆਇਆ
ਨਵੀਂ ਦਿੱਲੀ, 23 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – ਅਰੁਣਾਚਲ ਪ੍ਰਦੇਸ਼ ਵਿਚ ਬਾਸਰ ਤੋਂ 58 ਕਿਲੋਮੀਟਰ ਉਤਰ ਪੱਛਮ ਵਿਚ 3.8 ਦੀ ਤੀਬਰਤਾ ਨਾਲ ਭੁਚਾਲ ਆਇਆ ਹੈ।
ਰਾਸ਼ਟਰੀ ਭੁਚਾਲ ਵਿਗਿਆਨ ਕੇਂਧਰ ਦੇ ਅਨੁਸਾਰ ਭੁਚਾਲ ਦੀ ਡੂੰਗਾਈ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ।
WhatsApp us