ਪਟਿਆਲਾ, 20 ਮਈ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਉੱਪ ਮੰਡਲ ਉੱਤਰ ਤਕਨੀਕੀ, ਪਟਿਆਲਾ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ. ਉਪਕਾਰ ਨਗਰ ਅਤੇ 11 ਕੇ.ਵੀ. ਫੋਕਲ ਪੁਆਇੰਟ ਫੀਡਰ ਦੀ ਜਰੂਰੀ ਰੋਕਥਾਮ ਸੰਭਾਲ ਕਾਰਣ ਮਿਤੀ 21.05.2023 ਦਿਨ ਐਤਵਾਰ ਨੂੰ ਇਨ੍ਹਾਂ ਫੀਡਰਾਂ ਅਧੀਨ ਆਉਂਦੇ ਏਰੀਏ ਉਪਕਾਰ ਨਗਰ, ਫੈਕਟਰੀ ਏਰੀਆ, ਬਨ੍ਹਾਂ ਰੋਡ ਨੇੜੇ ਬੇਕਮੈਨ ਫੈਕਟਰੀ, ਫੋਕਲ ਪੁਆਇੰਟ ਆਦਿ ਦੀ ਸਪਲਾਈ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਪ੍ਰਭਾਵਿਤ ਰਹੇਗੀ।