Skip to main content

newslineexpres

Joe Rogan Podcasts You Must Listen
Home FesrivalFestival ???? ਪਾਕਿਸਤਾਨ ਪੱਖੀ ਅੱਤਵਾਦੀ ਦਾਊਦ ਦੀ ਜਾਇਦਾਦ ਖਰੀਦਣ ਦੀ ਹਿੰਮਤ ਦਿਖਾਉਣ ਵਾਲੇ ਭੂਪੇਂਦਰ ਭਾਰਦਵਾਜ ਸ਼ਿਵ ਸੈਨਾ ਹਿੰਦੁਸਤਾਨ ਦੀ ਤਰਫੋਂ ਲੜਨਗੇ ਲੋਕ ਸਭਾ ਚੋਣ

???? ਪਾਕਿਸਤਾਨ ਪੱਖੀ ਅੱਤਵਾਦੀ ਦਾਊਦ ਦੀ ਜਾਇਦਾਦ ਖਰੀਦਣ ਦੀ ਹਿੰਮਤ ਦਿਖਾਉਣ ਵਾਲੇ ਭੂਪੇਂਦਰ ਭਾਰਦਵਾਜ ਸ਼ਿਵ ਸੈਨਾ ਹਿੰਦੁਸਤਾਨ ਦੀ ਤਰਫੋਂ ਲੜਨਗੇ ਲੋਕ ਸਭਾ ਚੋਣ

by Newslineexpres@1

???? ਪਾਕਿਸਤਾਨ ਪੱਖੀ ਅੱਤਵਾਦੀ ਦਾਊਦ ਦੀ ਜਾਇਦਾਦ ਖਰੀਦਣ ਦੀ ਹਿੰਮਤ ਦਿਖਾਉਣ ਵਾਲੇ ਭੂਪੇਂਦਰ ਭਾਰਦਵਾਜ ਸ਼ਿਵ ਸੈਨਾ ਹਿੰਦੁਸਤਾਨ ਦੀ ਤਰਫੋਂ ਲੜਨਗੇ ਲੋਕ ਸਭਾ ਚੋਣ

ਪਟਿਆਲਾ, 6 ਮਈ – ਨਿਊਜ਼ਲਾਈਨ ਐਕਸਪ੍ਰੈਸ –   ਸ਼ਿਵ ਸੈਨਾ ਹਿੰਦੁਸਤਾਨ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਦੇਵੇਂਦਰ ਭਗੌੜੀਆ ਜਿੱਥੇ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਵੱਲੋਂ ਲੁਧਿਆਣਾ ਲੋਕ ਸਭਾ ਸੀਟ ਤੋਂ ਉਮੀਦਵਾਰ ਹੋਣਗੇ, ਉੱਥੇ ਹੀ ਐਡਵੋਕੇਟ (ਸੁਪਰੀਮ ਕੋਰਟ) ਭੁਪਿੰਦਰ ਸਿੰਘ ਭਾਰਦਵਾਜ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਚੋਣ ਲੜਨਗੇ। ਵਰਨਣਯੋਗ ਹੈ ਕਿ ਐਡਵੋਕੇਟ ਭੂਪੇਂਦਰ ਸਿੰਘ ਭਾਰਦਵਾਜ ਉਹੀ ਦਲੇਰ ਸ਼ਖਸੀਅਤ ਹਨ, ਜਿਨ੍ਹਾਂ ਨੇ ਮੁੰਬਈ ਵਿੱਚ ਦੇਸ਼ ਵਿਰੋਧੀ ਅਤੇ ਪਾਕਿਸਤਾਨ ਪੱਖੀ ਅੱਤਵਾਦੀ ਦਾਊਦ ਦੀ ਜਾਇਦਾਦ ਖਰੀਦਣ ਦੀ ਹਿੰਮਤ ਦਿਖਾਈ ਸੀ। ਹੁਣ ਉਹੀ ਭੂਪੇਂਦਰ ਭਾਰਦਵਾਜ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਉਮੀਦਵਾਰ ਹੋਣਗੇ।
   ਇਹ ਪ੍ਰਗਟਾਵਾ ਅੱਜ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਪਟਿਆਲਾ ਵਿਖੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੀਤਾ।
Newsline Express

Related Articles

Leave a Comment