ਚੰਡੀਗੜ੍ਹ, 19 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਰਕਾਰ ਨੇ ਮਹਿਕਮਿਆਂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਜੇਕਰ ਅਜੇ ਵੀ ਇਸ ਸਮੇਂ ਕੰਟਰੈਕਟ ਤੇ ਕੰਮ ਕਰ ਰਹੇ ਕਰਮਚਾਹੀਆਂ ਦੀ ਥਾਂ ਨਵੀ ਰੈਗੂਲਰ ਭਰਤੀ ਕਰਨ ਵਿਚ ਸਮਾਂ ਲੱਗਦਾ ਹੋਵੇ ਅਤੇ ਵਿਭਾਗ ਨੂੰ ਕੰਟਰੈਕਟ ਤੇ ਕੰਮ ਕਰ ਰਹੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਸੇਵਾਵਾਂ ਦੀ ਜ਼ਰੂਰਤ ਹੋਵੇ ਤਾਂ ਵਿਭਾਗ ਇਨ੍ਹਾਂ ਦੀਆਂ ਸੇਵਾਵਾਂ ਵਿਚ 31-3-2025 ਤਕ ਵਾਧਾ ਕਰ ਸਕਾ ਹੈ। ਜਲੰਧਰ ਜਿਮਨੀ ਚੋਣ ਕਾਰਨ ਇਹ ਪੱਤਰ ਹਾਲ ਦੀ ਘੜੀ ਜਲੰਧਰ ਵਿਚ ਲਾਗੂ ਨਹੀ ਹੋਵੇਗਾ।
previous post
