newslineexpres

Home Chandigarh ???? ਐਨਸੀਸੀ ਦੇ ਵਿਦਿਆਰਥੀਆਂ ਨੇ ਕੀਤਾ ਐਵੀਏਸ਼ਨ ਕਲੱਬ ਦਾ ਦੌਰਾ

???? ਐਨਸੀਸੀ ਦੇ ਵਿਦਿਆਰਥੀਆਂ ਨੇ ਕੀਤਾ ਐਵੀਏਸ਼ਨ ਕਲੱਬ ਦਾ ਦੌਰਾ

by Newslineexpres@1

ਪਟਿਆਲਾ, 25 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਐਨਸੀਸੀ ਕੈਡੇਟ ਆਪਣੇ ਏਐਨਓ ਸਚਨਾ ਸ਼ਰਮਾ ਨਾਲ ਐਵੀਏਸ਼ਨ ਕਲੱਬ ਗਏ। ਇਸ ਮੌਕੇ ਜੂਨੀਅਰ ਵਾਰੰਟ ਅਫ਼ਸਰ ਪੀਕੇ ਤਿਆਗੀ ਦੀ ਅਗਵਾਈ ਵਿੱਚ ਪਰਸਨਲ ਇੰਸਟਰੱਕਟਰ ਸਟਾਫ ਨੇ ਡਰਿੱਲ ਕਲਾਸ, ਵੈਪਨ ਟ੍ਰੇਨਿੰਗ ਅਤੇ ਐਨਸੀਸੀ ਏਅਰਕਰਾਫਟ SW ਮਾਈਕਰੋਲਾਈਟ ਵਾਇਰਸ ਬਾਰੇ ਜਾਣਕਾਰੀ ਦਿੱਤੀ।

ਉਹਨਾਂ ਨੇ ਐਨਸੀਸੀ ਯੂਨੀਫਾਰਮ ਪਾਉਣ ਦੇ ਮਹੱਤਵ ਬਾਰੇ ਜਾਣੂ ਕਰਵਾਇਆ ਤੇ ਭਵਿੱਖ ਵਿੱਚ ਉਹਨਾਂ ਨੂੰ ਐਨਸੀਸੀ ਕੈਡੇਟ ਬਣਨ ਦੇ ਫਾਇਦਿਆਂ ਬਾਰੇ ਦੱਸਿਆ। ਇਹ ਸਾਰੀਆਂ ਗਤੀਵਿਧੀਆਂ ਗਰੁੱਪ ਕੈਪਟਨ ਅਜੇ ਭਾਰਦਵਾਜ ਵਲੋਂ ਬਣਾਏ ਗਏ ਸ਼ਡਿਊਲ ਮੁਤਾਬਿਕ ਕੀਤਾ ਗਿਆ ਤਾਂ ਕਿ ਐਨਸੀਸੀ ਕੈਡੇਟ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਸੇਵਾ ਕਰਨ ਦੇ ਯੋਗ ਹੋਣ ਅਤੇ ਚੰਗੇ ਸਿਪਾਹੀ ਬਣ ਸਕਣ।

Related Articles

Leave a Comment