???? SSP ਪਟਿਆਲਾ ਡਾ. ਨਾਨਕ ਸਿੰਘ ਬਣੇ DIG
ਪਟਿਆਲਾ, 10. ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਨੂੰ ਪੇਅ ਸਕੇਲ ਡੀ ਆਈ ਜੀ ਦਾ ਮਿਲਣ ਤੇ ਡੀ ਜੀ ਪੀ ਪੰਜਾਬ ਵੱਲੋਂ ਉਨ੍ਹਾਂ ਨੂੰ ਡੀ ਆਈ ਜੀ ਦਾ ਰੈਂਕ ਲਗਾਇਆ ਗਿਆ। ਪਰ ਉਹ ਬਤੌਰ ਐਸ ਐਸ ਪੀ ਪਟਿਆਲਾ ਵਜੋਂ ਆਪਣੀਆਂ ਸੇਵਾਂਵਾਂ ਨਿਭਾਉਂਦੇ ਰਹਿਣਗੇ|
WhatsApp us