newslineexpres

Home Information ???? ਮਾਡਲ ਸਕੂਲ ਵਿਖੇ ਮਨਾਇਆ ਸਰਜੀਕਲ ਸਟਰਾਈਕ ਦਿਵਸ

???? ਮਾਡਲ ਸਕੂਲ ਵਿਖੇ ਮਨਾਇਆ ਸਰਜੀਕਲ ਸਟਰਾਈਕ ਦਿਵਸ

by Newslineexpres@1

????  ਸਕੂਲ ਵਿਖੇ ਮਨਾਇਆ ਸਰਜੀਕਲ ਸਟਰਾਈਕ ਦਿਵਸ

ਪਟਿਆਲਾ, 3 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਰਸਿਟੀ, ਪਟਿਆਲਾ ਦੇ ਕੈਡਿਟਾਂ ਵੱਲੋਂ ਮਿਤੀ 28.09.2016 ਨੂੰ ਜੰਮੂ ਕਸ਼ਮੀਰ ਦੇ ਯੂਰੀ ਸੈਕਟਰ ਵਿਖੇ ਭਾਰਤੀ ਆਰਮੀ ਬੇਸ ਉੱਤੇ ਅਚਾਨਕ ਕੀਤੇ ਹਮਲੇ ਵਿੱਚ ਭਾਰਤੀ ਫੌਜ ਦੇ ਸ਼ਹੀਦ ਹੋਏ 19 ਸਿਪਾਹੀਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ। ਸਕੂਲ ਦੇ ਏ.ਐਨ.ਓ. ਸਤਵੀਰ ਸਿੰਘ ਗਿੱਲ ਨੇ ਉਨ੍ਹਾਂ ਸ਼ਹੀਦਾਂ ਬਾਰੇ ਚਾਨਣਾ ਪਾਇਆ ਅਤੇ ਸਰਜੀਕਲ ਸਟਰਾਈਕ ਟੀਮ ਦੇ ਮੁੱਖੀ ਮੇਜਰ ਰੋਹਿਤ ਸੂਰੀ ਨੂੰ ਯਾਦ ਕੀਤਾ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਮਿਸ. ਬਲਵਿੰਦਰ ਕੌਰ ਵੱਲੋਂ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਘਟਨਾ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ। ਇਸਸ ਮੌਕੇ ਸਕੂਲ ਦਾ ਹੋਰ ਸਟਾਫ ਵੀ ਮੌਜੂਦ ਸੀ।

Newsline Express 

Related Articles

Leave a Comment