newslineexpres

Home Chandigarh ????  ਸੰਘਣੀ ਧੁੰਦ ਕਾਰਨ ਉਪ ਰਾਸ਼ਟਰਪਤੀ ਦਾ ਲੁਧਿਆਣਾ ਦੌਰਾ ਰੱਦ

????  ਸੰਘਣੀ ਧੁੰਦ ਕਾਰਨ ਉਪ ਰਾਸ਼ਟਰਪਤੀ ਦਾ ਲੁਧਿਆਣਾ ਦੌਰਾ ਰੱਦ

by Newslineexpres@1

????  ਸੰਘਣੀ ਧੁੰਦ ਕਾਰਨ ਉਪ ਰਾਸ਼ਟਰਪਤੀ ਦਾ ਲੁਧਿਆਣਾ ਦੌਰਾ ਰੱਦ

ਲੁਧਿਆਣਾ, 12 ਨਵੰਬਰ : ਨਿਊਜ਼ਲਾਈਨ ਐਕਸਪ੍ਰੈਸ – ਉਪ ਰਾਸ਼ਟਰਪਤੀ (ਮੀਤ ਪ੍ਰਧਾਨ) ਜਗਦੀਪ ਧਨਖੜ ਦਾ ਅੱਜ ਦਾ ਲੁਧਿਆਣਾ ਦੌਰਾ ਰੱਦ ਕਰ ਦਿੱਤਾ ਗਿਆ ਹੈ। ਉਪ ਰਾਸ਼ਟਰਪਤੀ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਆਉਣਾ ਸੀ ਪਰ ਸੰਘਣੀ ਧੁੰਦ ਕਾਰਨ ਉਪ ਰਾਸ਼ਟਰਪਤੀ ਦਾ ਜਹਾਜ਼ ਹਲਵਾਰਾ ਹਵਾਈ ਅੱਡੇ ‘ਤੇ ਨਹੀਂ ਉਤਰ ਸਕਿਆ। ਇਸ ਕਾਰਨ ਉਨ੍ਹਾਂ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ। ਕਾਫੀ ਦੇਰ ਇੰਤਜਾਰ ਮਗਰੋਂ ਉਨ੍ਹਾਂ ਦਾ ਜਹਾਜ ਇੰਦੌਰ ਲਈ ਰਵਾਨਾ ਹੋ ਗਿਆ। ਇਥੇ ਦਸ ਦਈਏ ਕਿ ਕਈ ਦਿਨਾਂ ਤੋਂ ਵਧੇ ਹੋਏ ਪ੍ਰਦੂਸ਼ਣ ਕਾਰਨ ਹਵਾਈ ਸਫ਼ਰ ਵੀ ਔਖਾ ਹੋ ਗਿਆ ਹੈ।

Newsline Express 

Related Articles

Leave a Comment