newslineexpres

Breaking News
🚩 IPL क्रिकेट में पंजाब किंग्स टीम की लगातार पांचवीं हार ; दर्शक गुस्से में  🚩गेंदबाजों ने फिर किया निराश, आखिरी ओवरों में की बेकार गेंदबाजी  🚩जीता हुआ मैच भी गंवाया  🚩तिलक वर्मा की शानदार बल्लेबाजी से मुंबई इंडियंस की रोमांचक जीत 🚩Devotees’ Sentiments Must Be Respected During Beautification of Kali Mata Temple: Pawan Gupta 🚩काली देवी मंदिर के सौंदर्यीकरण में श्रद्धालुओं की भावनाओं का रखा जाए विशेष ध्यान : पवन गुप्ता 🚩 ਬਾਰਵੀਂ ਦੀ ਮੈਰਿਟ ‘ਚ ਚਮਕੀਆਂ ਪੁਰਾਣੀ ਪੁਲਿਸ ਲਾਈਨ ਸਕੂਲ ਦੀਆਂ 4 ਵਿਦਿਆਰਥਣਾਂ 🚩 ਯੋਗਰਾਜ ਸਿੰਘ ਦੇ ਮਹਿਲਾਵਾਂ ਬਾਰੇ ਬੋਲੇ ਵਿਵਾਦਿਤ ਡਾਇਲੌਗ ਮਾਮਲੇ ’ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ 🚩 ਦਿੱਲੀ ’ਚ Work From Home ਦਾ ਐਲਾਨ; ਸਰਕਾਰੀ ਮੁਲਾਜ਼ਮ 2 ਦਿਨ ਕਰਨਗੇ ਘਰ ਤੋਂ ਕੰਮ
Joe Rogan Podcasts You Must Listen
Home Chandigarh ???? ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਦੋ ਸੀਨੀਅਰ ਅਧਿਕਾਰੀਆਂ ਨੂੰ ਮਿਲੀ PROMOTION

???? ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਦੋ ਸੀਨੀਅਰ ਅਧਿਕਾਰੀਆਂ ਨੂੰ ਮਿਲੀ PROMOTION

by Newslineexpres@1

???? ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਦੋ ਸੀਨੀਅਰ ਅਧਿਕਾਰੀਆਂ ਨੂੰ ਮਿਲੀ PROMOTION

ਚੰਡੀਗੜ੍ਹ, 25 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਰਕਾਰ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਦੋ ਜੁਆਇੰਟ ਡਾਇਰੈਕਟਰਾਂ ਨੂੰ ਐਡੀਸ਼ਨਲ ਡਾਇਰੈਕਟਰਾਂ ਵਜੋਂ ਤਰੱਕੀ ਦੇ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਰਣਦੀਪ ਸਿੰਘ ਆਹਲੂਵਾਲੀਆ ਅਤੇ ਹਰਜੀਤ ਸਿੰਘ ਗਰੇਵਾਲ ਨੂੰ ਪ੍ਰੋਮੋਟ ਕੀਤਾ ਗਿਆ ਹੈ।

Related Articles

Leave a Comment