Skip to main content

newslineexpres

Breaking News
Joe Rogan Podcasts You Must Listen
Home Business ???? स्वर्णकार संघ तहसील पटियाला का फैसला

???? स्वर्णकार संघ तहसील पटियाला का फैसला

by Newslineexpres@1

???? स्वर्णकार संघ तहसील पटियाला का फैसला

???? गर्मियों की छुट्टियों के चलते 26 से 28 जून को दुकानें बंद रहेंगी

     पटियाला / न्यूज़लाईन एक्सप्रैस – स्वर्णकार संघ तह‌सील पटियाला की मीटिंग जिला प्रधान भीम सैन वर्मा तथा शहरी प्रधान परवीन कुमार लक्की की अध्यक्षता में हुई। इस मीटिंग में सर्वसम्मति से फैसला लिया गया कि हर साल की तरह इस साल भी गर्मीयों की छुट्टीयां की जाएंगी और ये छुट्टियां 26, 27 एवं 28 जून 2025 को होंगी। उन्होंने स्वर्णकार संघ के सभी सदस्यों ने इस पर सहमती जताई और सभी ग्राहकों से भी इन दिनों में छुट्टियां मनाने की अपील की।
इस मीटिंग में उपरोक्त के अलावा अशोक कुमार वर्मा (भप्प), तविंदर कु‌मार, मनप्रीत सिंह, सर्वजीत सिंह, कृष्ष लाल वर्मा, बलजिन्द्र कुमार वर्मा, रविन कुमार, सचिन वर्मा, पवन कुमार, हनी वर्मा, सुनील कु‌मार वर्मा पाशा आदि स्वर्णकार सदस्य उपस्थित थे।
Newsline Express

???? ਸਵਰਨਕਾਰ ਸੰਘ ਤਹਿਸੀਲ ਪਟਿਆਲਾ ਦਾ ਫੈਸਲਾ

???? ਗਰਮੀਆਂ ਦੀਆਂ ਛੁੱਟੀਆਂ ਕਾਰਨ 26 ਤੋਂ 28 ਜੂਨ ਤੱਕ ਦੁਕਾਨਾਂ ਬੰਦ ਰਹਿਣਗੀਆਂ

  ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ – ਸਵਰਨਕਾਰ ਸੰਘ ਤਹਿਸੀਲ ਪਟਿਆਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਭੀਮ ਸੈਨ ਵਰਮਾ ਅਤੇ ਸ਼ਹਿਰੀ ਪ੍ਰਧਾਨ ਪਰਵੀਨ ਕੁਮਾਰ ਲੱਕੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਹਰ ਸਾਲ ਵਾਂਗ ਇਸ ਸਾਲ ਵੀ ਗਰਮੀਆਂ ਦੀਆਂ ਛੁੱਟੀਆਂ ਕੀਤੀਆਂ ਜਾਣਗੀਆਂ। ਇਹ ਛੁੱਟੀਆਂ 26, 27 ਅਤੇ 28 ਜੂਨ 2025 ਨੂੰ ਹੋਣਗੀਆਂ। ਸਵਰਨਕਾਰ ਸੰਘ ਦੇ ਸਾਰੇ ਮੈਂਬਰਾਂ ਨੇ ਇਸ ਨਾਲ ਸਹਿਮਤੀ ਪ੍ਰਗਟਾਈ ਗਈ ਅਤੇ ਸਾਰੇ ਗਾਹਕਾਂ ਨੂੰ ਵੀ ਇਨ੍ਹਾਂ ਦਿਨਾਂ ਵਿੱਚ ਛੁੱਟੀਆਂ ਮਨਾਉਣ ਦੀ ਅਪੀਲ ਕੀਤੀ।
ਇਸ ਮੀਟਿੰਗ ਵਿੱਚ ਸਵਰਨਕਾਰ ਸੰਘ ਦੇ ਉਪਰੋਕਤ ਅਹੁਦੇਦਾਰਾਂ ਤੋਂ ਇਲਾਵਾ ਅਸ਼ੋਕ ਕੁਮਾਰ ਵਰਮਾ (ਭੱਪ), ਤਵਿੰਦਰ ਕੁਮਾਰ, ਮਨਪ੍ਰੀਤ ਸਿੰਘ, ਸਰਵਜੀਤ ਸਿੰਘ, ਕ੍ਰਿਸ਼ਨ ਲਾਲ ਵਰਮਾ, ਬਲਜਿੰਦਰ ਕੁਮਾਰ ਵਰਮਾ, ਰਵੀਨ ਕੁਮਾਰ, ਸਚਿਨ ਵਰਮਾ, ਪਵਨ ਕੁਮਾਰ, ਹਨੀ ਵਰਮਾ, ਸੁਨੀਲ ਕੁਮਾਰ ਵਰਮਾ ਪਾਸ਼ਾ ਤੇ ਹੋਰ ਮੌਜੂਦ ਸਨ।
Newsline Express

Related Articles

Leave a Comment