Skip to main content

newslineexpres

Home Latest News ???? ਡਾ. ਨਾਨਕ ਸਿੰਘ ਸਮੇਤ ਪੰਜ ਆਈਪੀਐਸ ਅਫਸਰਾਂ ਨੂੰ ਡੀਆਈਜੀ ਵਜੋਂ ਦਿੱਤੀ ਤਰੱਕੀ

???? ਡਾ. ਨਾਨਕ ਸਿੰਘ ਸਮੇਤ ਪੰਜ ਆਈਪੀਐਸ ਅਫਸਰਾਂ ਨੂੰ ਡੀਆਈਜੀ ਵਜੋਂ ਦਿੱਤੀ ਤਰੱਕੀ

by Newslineexpres@1

ਚੰਡੀਗੜ, 24 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਪੰਜ ਆਈਪੀਐਸ ਅਧਿਕਾਰੀਆਂ ਨੂੰ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਵਜੋਂ ਤਰੱਕੀ ਦਿੱਤੀ ਗਈ ਹੈ। ਆਈਪੀਐਸ ਅਧਿਕਾਰੀਆਂ ਦੇ ਨਾਵਾਂ ਵਿੱਚ ਡਾ. ਨਾਨਕ ਸਿੰਘ, ਗੌਰਵ ਗਰਗ, ਦੀਪਕ ਹਲੋਰੀ, ਗੁਰਮੀਤ ਸਿੰਘ ਚੌਹਾਨ ਅਤੇ ਨਵੀਨ ਸੈਣੀ ਸ਼ਾਮਲ ਹਨ।

Related Articles

Leave a Comment